Nojoto: Largest Storytelling Platform

ਸੁੱਖ ਤੇ ਦੁੱਖ ਦਾ ਬੀਜ ਇੱਕ ਹੁੰਦਾ ਏ, ਪਰ ਉਸ ਵਿੱਚ ਲੱਗੀ

ਸੁੱਖ ਤੇ ਦੁੱਖ ਦਾ ਬੀਜ ਇੱਕ ਹੁੰਦਾ ਏ,

 ਪਰ ਉਸ ਵਿੱਚ ਲੱਗੀ ਟੇਕ ਹੀ ਇਨਸਾਨ ਨੂੰ,

 ਕਦੀ ਅੱਯਾਸ ਤੇ ਬਦਮਾਸ਼ ਬਣਾ ਦਿੰਦੀ ਏ 

ਤੇ ਕਦੀ ਬੇਚੈਨ ਤੇ ਬੇਹਾਲ ਕਰ ਦਿੰਦੀ ਏ। 

roop............. grief vs happiness
ਸੁੱਖ ਤੇ ਦੁੱਖ ਦਾ ਬੀਜ ਇੱਕ ਹੁੰਦਾ ਏ,

 ਪਰ ਉਸ ਵਿੱਚ ਲੱਗੀ ਟੇਕ ਹੀ ਇਨਸਾਨ ਨੂੰ,

 ਕਦੀ ਅੱਯਾਸ ਤੇ ਬਦਮਾਸ਼ ਬਣਾ ਦਿੰਦੀ ਏ 

ਤੇ ਕਦੀ ਬੇਚੈਨ ਤੇ ਬੇਹਾਲ ਕਰ ਦਿੰਦੀ ਏ। 

roop............. grief vs happiness
roopgolan3955

Roop Golan

New Creator