Nojoto: Largest Storytelling Platform

ਖਾਸ ਅਹਿਸਾਸ ਜਜ਼ਬਾਤਾਂ ਦੀਆਂ ਪਾਉਣੀਆਂ ਮੈ ਪੈਰੀਂ ਤੇਰੇ ਝਾਂ

ਖਾਸ ਅਹਿਸਾਸ
ਜਜ਼ਬਾਤਾਂ ਦੀਆਂ ਪਾਉਣੀਆਂ ਮੈ ਪੈਰੀਂ ਤੇਰੇ ਝਾਂਜਰਾਂ,
ਫੁੱਲਾਂ ਦਾ ਬਣਾ ਕੇ ਦੇਣਾ ਸੂਟ ਸੂਹਾ ਮੈਂ।
ਚੰਨ ਦਾ ਬਣਾ ਟਿੱਕਾ ਤੇਰੇ ਸਿਰ ਤੇ ਸਜਾ ਦੇਵਾ,
ਚੰਦਨ ਦੀ ਮਹਿਕ ਚ ਭਿਉਂ ਕੇ ਰੂਹਾਂ ਮੈਂ।
ਜਿਹੜੀ ਕੇਸਰ ਜਿਹੀ ਆਉਦੀ ਲਾਲੀ ਚੇਹਰੇ ਤੇਰੇ ਉੱਤੇ,
ਕੋਈ ਹੋਰ ਨਾਂ ਨੀ ਤੱਕੇ ਦੇਵਾ ਭੇੜ ਬੂਹਾ ਮੈਂ।
ਸੀ ਤੈਨੂੰ ਮੈਂ ਵੀ ਤਾ ਗੁਲਾਬ ਦੇਣਾ ਸੂਹਾ ਜਿਹੇ ਰੰਗ ਦਾ,
ਕਿੰਝ ਬਾਗ਼ ਜਿਹੇ ਦਿਲ ਦੀਆਂ ਟੱਪਾ ਜੂਹਾਂ ਮੈ।
ਤੇਰਾ ਘੁੰਮਣ ਆਲਾ ਸਮਝ ਨਾਂ ਅੱਖ ਦੇ ਇਸ਼ਾਰਿਆਂ ਨੂੰ,
ਉਂਝ ਮਹਿਫ਼ਲ ਚ ਸ਼ਾਇਰੀ ਨਾਲ ਦਿਲ ਛੂਹਾ ਮੈਂ।
ਉਂਝ ਮਹਿਫ਼ਲ ਚ ਸ਼ਾਇਰੀ ਨਾਲ ਦਿਲ ਛੂਹਾ ਮੈਂ।
                ਜੀਵਨ ਘੁੰਮਣ Rose day