Nojoto: Largest Storytelling Platform

ਮੈਂ ਸੂਰਜ ਪਾ ਕੇ ਅੱਖਾਂ 'ਚ , ਨੀਂਦ ਵਿਦਾ ਕਰ ਦਿੱਤੀ ਸੀ !

ਮੈਂ ਸੂਰਜ ਪਾ ਕੇ ਅੱਖਾਂ 'ਚ ,
ਨੀਂਦ ਵਿਦਾ ਕਰ ਦਿੱਤੀ ਸੀ ! 
ਇੱਕ ਦਿਨ ਖਤ ਆਇਆ ਨੀਂਦ ਦਾ ,
ਕਹਿੰਦੀ ਚੇਤਾ ਆਉਂਦਾ ਤੇਰਾ ਏ ! 
ਮੈਂ ਗੱਲ ਮੰਨ ਕੇ ਕਮਲੀ ਦੀ ,
ਸੌਂ ਗਿਆ ਸਾਰੀ ਉਮਰ ਲਈ !
ਹੁਣ ਰਾਤ 'ਚ ਵੀ ਹਨੇਰਾ ਏ ,
ਤੇ ਦਿਨ 'ਚ ਵੀ ਹਨੇਰਾ ਏ !!
                      Prabh Ghai
ਮੈਂ ਸੂਰਜ ਪਾ ਕੇ ਅੱਖਾਂ 'ਚ ,
ਨੀਂਦ ਵਿਦਾ ਕਰ ਦਿੱਤੀ ਸੀ ! 
ਇੱਕ ਦਿਨ ਖਤ ਆਇਆ ਨੀਂਦ ਦਾ ,
ਕਹਿੰਦੀ ਚੇਤਾ ਆਉਂਦਾ ਤੇਰਾ ਏ ! 
ਮੈਂ ਗੱਲ ਮੰਨ ਕੇ ਕਮਲੀ ਦੀ ,
ਸੌਂ ਗਿਆ ਸਾਰੀ ਉਮਰ ਲਈ !
ਹੁਣ ਰਾਤ 'ਚ ਵੀ ਹਨੇਰਾ ਏ ,
ਤੇ ਦਿਨ 'ਚ ਵੀ ਹਨੇਰਾ ਏ !!
                      Prabh Ghai