Nojoto: Largest Storytelling Platform

ਜਦੋਂ ਤੁਸੀਂ ਆਪਣੇ ਰਿਸ਼ਤੇ ਨੂੰ ਮੈਂਨੂੰ ਘੜੀ ਦਿੱਤੀ ਸੀ ਤਾਂ

ਜਦੋਂ ਤੁਸੀਂ ਆਪਣੇ ਰਿਸ਼ਤੇ ਨੂੰ ਮੈਂਨੂੰ ਘੜੀ ਦਿੱਤੀ ਸੀ ਤਾਂ ਸਭ ਨੇ ਮੈਂਨੂੰ ਕਿਹਾ ਸੀ,
ਕਿ ਯਾਦ ਰੱਖੀ ਕੁੱਝ ਆਪਣੇ ਤੋਹਫ਼ੇ ਚ ਘੜੀ ਤਾਂ ਦੇ ਦਿੰਦੇ ਨੇ,
ਪਰ ਵਕਤ ਕਦੇ ਨਹੀਂ ਦਿੰਦੇ....
ਤੂੰ ਤਾਂ ਆਪਣੇ ਤੋਂ ਵੱਧ ਮੈਂਨੂੰ ਸਮਾਂ ਦੇ ਕੇ ਤੇ ਮੇਰੀ ਦੇਖਭਾਲ ਕਰਕੇ,
ਦੁਨੀਆਂ ਨੂੰ ਹੀ ਝੂਠਾ ਪਾ ਦਿੱਤਾ....
✍️ ਕਮਲ #Watch #love #husbandwife