Nojoto: Largest Storytelling Platform

ਤੇਰੇ ਬਾਰੇ ਕੀ ਲਿਖਾਂ ਮੈਂ,"ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹ

ਤੇਰੇ ਬਾਰੇ ਕੀ ਲਿਖਾਂ ਮੈਂ,"ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ 
ਰੱਬ ਤੱਕਿਆ ਮੈਂ ਤੇਰੇ ਵਿੱਚ,"ਜਦ ਦੀ ਤੇਰੇ ਨਾਲ ਮੁਲਾਕਾਤ ਜਹੀ ਹੋ ਗਈ 
ਚੰਨ ਦੇ ਵਿੱਚ ਮੈਂ ਤੈਨੂੰ ਵੇਖਾਂ,"ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ
ਤੇਰੇ ਬਾਰੇ ਕੀ ਲਿਖਾਂ ਮੈਂ,"ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ
ਬਲਜੀਤ ਮਾਹਲਾ ਸੀ ਵਾਂਗ ਹਨ੍ਹੇਰੀ,"ਤੇਰੇ  ਨਾਲ ਭਰਪਾਤ ਜਹੀ ਹੋ ਗਈ 
ਪੱਤਝੜ ਮੇਰੀ ਜ਼ਿੰਦਗੀ ਦੇ ਵਿੱਚ,"ਓਜੱਸ ਨਾਲ ਬਹਾਰ ਜਹੀ ਹੋ ਗਈ

©BALJEET SINGH MAHLA
  Niraa ishq Gurtej Singh  Palvi Chalana  ਮਨਪ੍ਰੀਤ ਬੈਂਸ   Aman Pratap Singh  ਰੂਪ ਕਿਰਨ ਸਿੱਧੂ