Nojoto: Largest Storytelling Platform

ਚੁੱਪ ਕਰ ਬੋਲ ਨਾ, ਅੈਵੇਂ ਜ਼ਖ਼ਮਾਂ ਨੂੰ ਫਿਰੋਲ ਨਾ, ਜੋ ਬੋਲ

ਚੁੱਪ ਕਰ ਬੋਲ ਨਾ,
ਅੈਵੇਂ ਜ਼ਖ਼ਮਾਂ ਨੂੰ ਫਿਰੋਲ ਨਾ,
ਜੋ ਬੋਲ ਨਾ ਸਿੱਧਾ ਬੋਲ 
ਗੱਲ ਕਰ ਗੋਲ-ਮੋਲ ਨਾ, 
ਕਰਨਾ ਹੀ ਪਿਆਰ ਦਿਲੋਂ ਕਰੀਂ,
ਸਾਡੇ ਪਿਆਰ ਦਾ ਬਣਾ ਦੇੲੀਂ ਮੁਖੋਲ ਨਾ,
ਛੱਡਣ ਦੀ ਵਜ੍ਹਾ ਕੋਈ ਠੋਸ ਰਖੀਂ,
ਸੋਹਣੀਅਾਂ ਸ਼ਕਲਾਂ ਵੇਖ ਜਾੲੀਂ ਢੋਲ ਨਾ,
ਜਜ਼ਬਾਤਾਂ ਨਾਲ ਭਰੇ "ਗੁਰੂ"ਦੇ ਲਫ਼ਜ਼ਾਂ ਨੂੰ, 
ਸਿੱਕੀਅਾਂ ਦੇ ਨਾਲ ਤੋਲ ਨਾ..!!

 #NojotoQuote ਫਿਰੋਲ ਨਾ....
#Nojotopunjabi #Poetry #Love
ਚੁੱਪ ਕਰ ਬੋਲ ਨਾ,
ਅੈਵੇਂ ਜ਼ਖ਼ਮਾਂ ਨੂੰ ਫਿਰੋਲ ਨਾ,
ਜੋ ਬੋਲ ਨਾ ਸਿੱਧਾ ਬੋਲ 
ਗੱਲ ਕਰ ਗੋਲ-ਮੋਲ ਨਾ, 
ਕਰਨਾ ਹੀ ਪਿਆਰ ਦਿਲੋਂ ਕਰੀਂ,
ਸਾਡੇ ਪਿਆਰ ਦਾ ਬਣਾ ਦੇੲੀਂ ਮੁਖੋਲ ਨਾ,
ਛੱਡਣ ਦੀ ਵਜ੍ਹਾ ਕੋਈ ਠੋਸ ਰਖੀਂ,
ਸੋਹਣੀਅਾਂ ਸ਼ਕਲਾਂ ਵੇਖ ਜਾੲੀਂ ਢੋਲ ਨਾ,
ਜਜ਼ਬਾਤਾਂ ਨਾਲ ਭਰੇ "ਗੁਰੂ"ਦੇ ਲਫ਼ਜ਼ਾਂ ਨੂੰ, 
ਸਿੱਕੀਅਾਂ ਦੇ ਨਾਲ ਤੋਲ ਨਾ..!!

 #NojotoQuote ਫਿਰੋਲ ਨਾ....
#Nojotopunjabi #Poetry #Love
guruvirk4012

Guruvirk

New Creator

ਫਿਰੋਲ ਨਾ.... punjabi #Poetry #Love #nojotopunjabi