Nojoto: Largest Storytelling Platform

ਹੀਰ ਤੇਰੀ ਜਾਂਦੀ ਆ ਵੇ‌ ਪਲ-ਪਲ ਮੁੱਕਦੀ , ਅੱਗ ਤੇਰੇ ਇਸ਼ਕੇ

ਹੀਰ ਤੇਰੀ ਜਾਂਦੀ ਆ ਵੇ‌ ਪਲ-ਪਲ ਮੁੱਕਦੀ ,
ਅੱਗ ਤੇਰੇ ਇਸ਼ਕੇ ਦੀ ਅੱਜ ਵੀ ਆ ਧੁੱਖ਼ਦੀ।
ਓਸੇ ਹੀ ਚੌਰਾਹੇ ਉੱਤੇ ਅੱਜ ਵੀ ਉਡੀਕ ਦੇ ,
ਵਾਅਦੇ ਤੇਰੇ ਨਿੱਕਲੇ ਜਿਉਂ ਪਾਣੀ ਉੱਤੇ ਲੀਕ ਵੇ।
ਜਿੱਥੇ ਵਸ ਗਿਆ ਤੂੰ ਓਥੋਂ ਮੁੜਦਾ ਨਾ ਕੋਈ ਵੇ,
ਦਿਲ ਜੀਹਦੇ ਟੁੱਟ ਜਾਂਦੇ ਜੁੜਦਾ ਨਾ ਕੋਈ ਵੇ...
            ✍️ ਹਰਕੀਰਤ ਦਿਓਲ.. #ਵਿਜੋਗ
ਹੀਰ ਤੇਰੀ ਜਾਂਦੀ ਆ ਵੇ‌ ਪਲ-ਪਲ ਮੁੱਕਦੀ ,
ਅੱਗ ਤੇਰੇ ਇਸ਼ਕੇ ਦੀ ਅੱਜ ਵੀ ਆ ਧੁੱਖ਼ਦੀ।
ਓਸੇ ਹੀ ਚੌਰਾਹੇ ਉੱਤੇ ਅੱਜ ਵੀ ਉਡੀਕ ਦੇ ,
ਵਾਅਦੇ ਤੇਰੇ ਨਿੱਕਲੇ ਜਿਉਂ ਪਾਣੀ ਉੱਤੇ ਲੀਕ ਵੇ।
ਜਿੱਥੇ ਵਸ ਗਿਆ ਤੂੰ ਓਥੋਂ ਮੁੜਦਾ ਨਾ ਕੋਈ ਵੇ,
ਦਿਲ ਜੀਹਦੇ ਟੁੱਟ ਜਾਂਦੇ ਜੁੜਦਾ ਨਾ ਕੋਈ ਵੇ...
            ✍️ ਹਰਕੀਰਤ ਦਿਓਲ.. #ਵਿਜੋਗ
thuglyfrecords8097

Z Mafia

New Creator

#ਵਿਜੋਗ