Nojoto: Largest Storytelling Platform

ਜਿੰਦਗੀ ਵਿਚ ਜਦ ਕਦੀ ਵੀ ਦਿਲ਼ ਟੁੱਟਦਾ ਹੈ ਤਾਂ, ਉਹਨਾਂ ਸ਼ਬਦ

ਜਿੰਦਗੀ ਵਿਚ ਜਦ ਕਦੀ ਵੀ ਦਿਲ਼ ਟੁੱਟਦਾ ਹੈ ਤਾਂ,
ਉਹਨਾਂ ਸ਼ਬਦਾਂ ਦੇ ਅਰਥ਼ ਵੀ ਸਮਝ ਆ ਜਾਂਦੇ ਨੇ,
ਜਿੰਨਾਂ ਨੂੰ ਅਸੀਂ ਕਦੇ ਪੜ ਕੇ,
ਜਾਂ ਕਿਸੇ ਤੋਂ ਸੁਣ ਕੇ ਵੀ, ਅਣਸੁਣਾ ਕੀਤਾ ਹੁੰਦਾ ਏ।
nobi khosla
ਜਿੰਦਗੀ ਵਿਚ ਜਦ ਕਦੀ ਵੀ ਦਿਲ਼ ਟੁੱਟਦਾ ਹੈ ਤਾਂ,
ਉਹਨਾਂ ਸ਼ਬਦਾਂ ਦੇ ਅਰਥ਼ ਵੀ ਸਮਝ ਆ ਜਾਂਦੇ ਨੇ,
ਜਿੰਨਾਂ ਨੂੰ ਅਸੀਂ ਕਦੇ ਪੜ ਕੇ,
ਜਾਂ ਕਿਸੇ ਤੋਂ ਸੁਣ ਕੇ ਵੀ, ਅਣਸੁਣਾ ਕੀਤਾ ਹੁੰਦਾ ਏ।
nobi khosla
vishalsingh8520

Vishal Singh

New Creator