Nojoto: Largest Storytelling Platform

ਜ਼ਮੀਨੀ-ਪੱਧਰਾ ਤੇ ਹਵਾਈਫੌਕਾ ਜੇ ਤੁਸੀਂ ਜ਼ਿੰਦਗੀ ਵਿਚ ਅੱਗੇ

ਜ਼ਮੀਨੀ-ਪੱਧਰਾ ਤੇ ਹਵਾਈਫੌਕਾ
ਜੇ ਤੁਸੀਂ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੁਰੂਆਤੀ ਤੌਰ ਤੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪਵੇਗੀ.  
ਜੇ ਤੁਸੀਂ ਇਹ ਨਹੀਂ ਕਰੋਗੇ, ਤਾਂ ਤੁਸੀਂ ਸਫਲਤਾ ਦੇ ਪੜਾਅ 'ਤੇ ਪਹੁੰਚ ਜਾਓਗੇ, ਪਰ ਤੁਹਾਡੇ ਕੋਲ ਜੋ ਤਜਰਬਾ 
ਹੋਵੇਗਾ ਉਹ ਬਹੁਤ ਹੀ ਥੋੜਾ ਤੇ ਨਾ ਦੇ ਬਰਾਬਰ ਹੀ ਹੋਵੇਗਾ ਕਿਉਂਕਿ ਤੁਸੀ ਜੀਵਨ ਵਿਚ ਸਿਰਫ ਇੱਕ ਹੀ 
ਜਗ੍ਹਾ ਨੂੰ ਦੇਖਿਆ ਹੈ ਅਤੇ ਉਸਨੂੰ ਪਾਂ ਲਿਆ ਓਹ ਹੈ ਜਿੱਤ ਆਪਣੀ 
ਕਾਮਯਾਬ ਹੋਣ ਦੀ.ਅਤੇ ਜੇ ਅਸੀਂ ਇਕ ਹੋਰ ਸਫਲ ਵਿਅਕਤੀ ਬਾਰੇ ਗੱਲ ਕਰਦੇ ਹਾਂ ਜੋ ਇੱਕ ਲੰਮਾ ਸਮਾਂ ਲੰਘਾ
 ਕੇ ਅੱਗੇ ਵਧਣ ਦੀ ਸੋਚਦਾ ਹੈ  ਅਤੇ ਉਸ ਨੇਂ ਅਸਫਲਤਾ ਦੇ ਰਾਹ ਤੇ ਇੱਕ ਨਵਾਂ ਤਜ਼ੁਰਬਾ ਹਾਸਿਲ ਕੀਤਾ ਹੈ ਤੇ 
ਕਾਮਯਾਬ ਹੋਂਣ ਬਾਰੇ ਸੋਚਦਾ ਹੈ ਕਿਉਂਕਿ ਉਸ ਕੋਲ ਜ਼ਿਆਦਾ ਅਨੁਭਵ ਹੈ,ਤਾਂ ਇੱਥੇ ਕੇਵਲ ਇੱਕ ਹੀ ਕਾਰਨ ਹੈ.
ਉਹ ਹਰ ਇੱਕ ਅਸਫਲਤਾ ਦੀ ਪੌੜੀ ਨੂੰ ਸਫਲਤਾ ਦੀ ਰਾਹ ਬਦਲਣ ਬਾਰੇ ਰੱਖ਼ਦਾ ਹੈ.ਸਿਫਰ ਤੋਂ ਸੌ ਤੱਕ ਜਾਣ ਲਈ, ਸ਼ੁਰੂਆਤ ਸਿਫਰ ਤੋਂ ਹੀ ਕਰਨੀ ਪੈਂਦੀ ਹੈ ਅਤੇ ਜੇਕਰ ਕੋਈ ਅਸਫ਼ਲਤਾ ਤੋਂ ਬਿਨਾਂ ਸੌ ਤੱਕ ਪਹੁੰਚ ਗਿਆ ਹੈ ਉਸਦਾ ਮਤਲਬ ਹੈ
 ਕਿ ਜਦੋਂ ਉਹ ਬਿਲਕੁੱਲ ਉੱਪਰ ਤੋਂ ਹੇਠਾਂ ਡਿੱਗੇਗਾ ਤਾਂ ਉਸਨੂੰ ਬਹੁਤਾ ਨੁਕਸਾਨ ਵੇਖਣਾ ਪਾਵੇਗਾ ਅਤੇ ਜੇ ਜਿਹੜਾ ਡਿੱਗ
 ਡਿੱਗ ਕੇ ਅੱਗੇ ਵਧਣ ਦਾ ਕੰਮ ਕਰੇਗਾ ਇਹ ਇਕ ਵੇਲੇ ਆਪਣੇ ਸਫਲ ਪੜਾਅ ਤੱਕ ਬਣਿਆ ਰਹੇਗਾ 
ਜਯੋਤ ਸਿੰਘ 
          ज़मीनी स्तर और हवाई-खोखला
आप अगर ज़िन्दगी में आगे कि ओर बढ़ना चाहते है तो आपको अपनी ज़िंदगी शुरुआती दौर से शुरू 
करनी पड़ेगी .अगर आप ऐसा नहीं करते है तो आप एक दिन कमयाबी के मुकाम तक पहुंच ही जाएंगे
 पर आपके पास जो अनुभव होगा वो काफी सीमित होगा क्योंकि अपने ज़िंदगी में सिर्फ एक ही 
मुकाम ही देखा है और उसे पाया है .और अगर हम बात करें एक दूसरे सफल इंसान की जो काफी 
समय से आगे बढ़ने की सोच रखता है और अपनी विफलताओं के माध्यम से नई राह के मुकाम में पहुंच 
जाते है क्योंकि उनके पास ज्यादा तज़ुर्बे है उसका सिर्फ एक ही कारण है वह नाकामयाबी को सफलता
 की सीढ़ी में बदलने का ज़ुनून रखते है .शून्य से शताब्दी तक जाने के लिए, शुरुआत शून्य से 
करनी होती है और यदि आप बिना किसी असफलता के सौ तक पहुंचते हैं, जिसका अर्थ है कि 
आप नीचे गिरते हैं,तो यह आपको अधिक नुकसान पहुंचाता है, यदि आपके पास स्थिर होने का
 साहस है और आप बाधाएं डाल रहे हैं तो  आप सफलता के ऊपर बने रहेंगे.
ज्योत सिंह 
      Grassrooters vs parachuters
If you want to move forward in life then you will have to start your life from the beginning.
 If you do not do that, then you will reach the stage of success, but the experience you have
 will be very limited because in your life only the peer has seen and found it.And if we talk 
about another successful person who thinks of moving forward from a long time and
 reaching a new path through his failures because he has more experience, there is only one reason.He keeps on changing the failure to a success of ladder.To go from zero to century, 
the beginning has to be done by zero and if you reaching hundred without any failures that means you fall below , then it give you more damage , if you have the courage to being steady and you are getting obstacles then  you will be remain on the above on success
Jyyot Singh #Success        ਜ਼ਮੀਨੀ-ਪੱਧਰਾ ਤੇ ਹਵਾਈਫੌਕਾ

ਜੇ ਤੁਸੀਂ ਇਹ ਨਹੀਂ ਕਰੋਗੇ, ਤਾਂ ਤੁਸੀਂ ਸਫਲਤਾ ਦੇ ਪੜਾਅ 'ਤੇ ਪਹੁੰਚ ਜਾਓਗੇ, ਪਰ ਤੁਹਾਡੇ ਕੋਲ ਜੋ ਤਜਰਬਾ ਹੋਵੇਗਾ ਉਹ ਬਹੁਤ ਹੀ ਥੋੜਾ ਤੇ 
ਨਾ ਦੇ ਬਰਾਬਰ ਹੀ ਹੋਵੇਗਾ ਕਿਉਂਕਿ ਤੁਸੀ ਜੀਵਨ ਵਿਚ ਸਿਰਫ ਇੱਕ ਹੀ  ਜਗ੍ਹਾ ਨੂੰ ਦੇਖਿਆ ਹੈ ਅਤੇ ਉਸਨੂੰ ਪਾਂ ਲਿਆ ਓਹ ਹੈ ਜਿੱਤ ਆਪਣੀ 
ਕਾਮਯਾਬ ਹੋਣ ਦੀ.ਅਤੇ ਜੇ ਅਸੀਂ ਇਕ ਹੋਰ ਸਫਲ ਵਿਅਕਤੀ ਬਾਰੇ ਗੱਲ ਕਰਦੇ ਹਾਂ ਜੋ ਇੱਕ ਲੰਮਾ ਸਮਾਂ ਲੰਘਾ ਕੇ ਅੱਗੇ ਵਧਣ ਦੀ ਸੋਚਦਾ ਹੈ  ਅਤੇ
 ਉਸ ਨੇਂ ਅਸਫਲਤਾ ਦੇ ਰਾਹ ਤੇ ਇੱਕ ਨਵਾਂ ਤਜ਼ੁਰਬਾ ਹਾਸਿਲ ਕੀਤਾ ਹੈ ਤੇ ਕਾਮਯਾਬ ਹੋਂਣ ਬਾਰੇ ਸੋਚਦਾ ਹੈ ਕਿਉਂਕਿ ਉਸ ਕੋਲ ਜ਼ਿਆਦਾ ਅਨੁਭਵ ਹੈ,
ਤਾਂ ਇੱਥੇ ਕੇਵਲ ਇੱਕ ਹੀ ਕਾਰਨ ਹੈ.ਉਹ ਹਰ ਇੱਕ ਅਸਫਲਤਾ ਦੀ ਪੌੜੀ ਨੂੰ ਸਫਲਤਾ ਦੀ ਰਾਹ ਬਦਲਣ ਬਾਰੇ ਰੱਖ਼ਦਾ ਹੈ.ਸਿਫਰ ਤੋਂ ਸੌ ਤੱਕ ਜਾਣ ਲਈ, ਸ਼ੁਰੂਆਤ ਸਿਫਰ ਤੋਂ ਹੀ ਕਰਨੀ ਪੈਂਦੀ ਹੈ ਅਤੇ ਜੇਕਰ ਕੋਈ ਅਸਫ਼ਲਤਾ ਤੋਂ ਬਿਨਾਂ ਸੌ ਤੱਕ ਪਹੁੰਚ ਗਿਆ ਹੈ ਉਸਦਾ ਮਤਲਬ ਹੈ ਕਿ ਜਦੋਂ ਉਹ ਬਿਲਕੁੱਲ ਉੱਪਰ ਤੋਂ
 ਹੇਠਾਂ ਡਿੱਗੇਗਾ ਤਾਂ ਉਸਨੂੰ ਬਹੁਤਾ ਨੁਕਸਾਨ ਵੇਖਣਾ ਪਾਵੇਗਾ ਅਤੇ ਜੇ ਜਿਹੜਾ ਡਿੱਗ ਡਿੱਗ ਕੇ ਅੱਗੇ ਵਧਣ ਦਾ ਕੰਮ ਕਰੇਗਾ ਇਹ ਇਕ

#Success ਜ਼ਮੀਨੀ-ਪੱਧਰਾ ਤੇ ਹਵਾਈਫੌਕਾ ਜੇ ਤੁਸੀਂ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੁਰੂਆਤੀ ਤੌਰ ਤੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪਵੇਗੀ. ਜੇ ਤੁਸੀਂ ਇਹ ਨਹੀਂ ਕਰੋਗੇ, ਤਾਂ ਤੁਸੀਂ ਸਫਲਤਾ ਦੇ ਪੜਾਅ 'ਤੇ ਪਹੁੰਚ ਜਾਓਗੇ, ਪਰ ਤੁਹਾਡੇ ਕੋਲ ਜੋ ਤਜਰਬਾ ਹੋਵੇਗਾ ਉਹ ਬਹੁਤ ਹੀ ਥੋੜਾ ਤੇ ਨਾ ਦੇ ਬਰਾਬਰ ਹੀ ਹੋਵੇਗਾ ਕਿਉਂਕਿ ਤੁਸੀ ਜੀਵਨ ਵਿਚ ਸਿਰਫ ਇੱਕ ਹੀ ਜਗ੍ਹਾ ਨੂੰ ਦੇਖਿਆ ਹੈ ਅਤੇ ਉਸਨੂੰ ਪਾਂ ਲਿਆ ਓਹ ਹੈ ਜਿੱਤ ਆਪਣੀ ਕਾਮਯਾਬ ਹੋਣ ਦੀ.ਅਤੇ ਜੇ ਅਸੀਂ ਇਕ ਹੋਰ ਸਫਲ ਵਿਅਕਤੀ ਬਾਰੇ ਗੱਲ ਕਰਦੇ ਹਾਂ ਜੋ ਇੱਕ ਲੰਮਾ ਸਮਾਂ ਲੰਘਾ ਕੇ ਅੱਗੇ ਵਧਣ ਦੀ ਸੋਚਦਾ ਹੈ ਅਤੇ ਉਸ ਨੇਂ ਅਸਫਲਤਾ ਦੇ ਰਾਹ ਤੇ ਇੱਕ ਨਵਾਂ ਤਜ਼ੁਰਬਾ ਹਾਸਿਲ ਕੀਤਾ ਹੈ ਤੇ ਕਾਮਯਾਬ ਹੋਂਣ ਬਾਰੇ ਸੋਚਦਾ ਹੈ ਕਿਉਂਕਿ ਉਸ ਕੋਲ ਜ਼ਿਆਦਾ ਅਨੁਭਵ ਹੈ, ਤਾਂ ਇੱਥੇ ਕੇਵਲ ਇੱਕ ਹੀ ਕਾਰਨ ਹੈ.ਉਹ ਹਰ ਇੱਕ ਅਸਫਲਤਾ ਦੀ ਪੌੜੀ ਨੂੰ ਸਫਲਤਾ ਦੀ ਰਾਹ ਬਦਲਣ ਬਾਰੇ ਰੱਖ਼ਦਾ ਹੈ.ਸਿਫਰ ਤੋਂ ਸੌ ਤੱਕ ਜਾਣ ਲਈ, ਸ਼ੁਰੂਆਤ ਸਿਫਰ ਤੋਂ ਹੀ ਕਰਨੀ ਪੈਂਦੀ ਹੈ ਅਤੇ ਜੇਕਰ ਕੋਈ ਅਸਫ਼ਲਤਾ ਤੋਂ ਬਿਨਾਂ ਸੌ ਤੱਕ ਪਹੁੰਚ ਗਿਆ ਹੈ ਉਸਦਾ ਮਤਲਬ ਹੈ ਕਿ ਜਦੋਂ ਉਹ ਬਿਲਕੁੱਲ ਉੱਪਰ ਤੋਂ ਹੇਠਾਂ ਡਿੱਗੇਗਾ ਤਾਂ ਉਸਨੂੰ ਬਹੁਤਾ ਨੁਕਸਾਨ ਵੇਖਣਾ ਪਾਵੇਗਾ ਅਤੇ ਜੇ ਜਿਹੜਾ ਡਿੱਗ ਡਿੱਗ ਕੇ ਅੱਗੇ ਵਧਣ ਦਾ ਕੰਮ ਕਰੇਗਾ ਇਹ ਇਕ #erotica #jyyotsingh #ज्योतसिंह #ਜਯੋਤਸਿੰਘ