Nojoto: Largest Storytelling Platform

#ਪੰਜਾਬ 'ਚ ਪਿਛਲੇ ਛੇ ਸਾਲਾਂ ਵਿੱਚ ਤਰੱਕੀ ਦੇ ਨਾਮ'ਤੇ 10 #

 #ਪੰਜਾਬ 'ਚ ਪਿਛਲੇ ਛੇ ਸਾਲਾਂ ਵਿੱਚ ਤਰੱਕੀ ਦੇ ਨਾਮ'ਤੇ 10 #ਲੱਖ ਤੋਂ ਵੱਧ #ਦਰਖ਼ਤ ਵੱਢ ਸੁੱਟੇ ; ਫਿਰ ਕਹਿੰਦੇ ਗਰਮੀ ਨੇ ਮੱਚਣ ਵਾਲੇ ਕਰਤੇ, ਕੁਦਰਤ ਨਾਲ ਤਾਂ ਖਿਲਵਾੜ ਬੰਦੇ ਨੇ ਆਪ ਕੀਤਾ 

ਅੱਜ ਜਦੋਂ ਪੰਜਾਬ'ਚ ਪਾਰਾ #ਪੰਜਾਹ ਡਿਗਰੀ ਸੈਲਸੀਅਸ ਨੂੰ ਟੱਪਣ ਉੱਤੇ ਆਇਆ ਹੈ ਤਾਂ ਹਰ ਕੋਈ ਗਰਮੀ ਨਾਲ ਬੁਰੀ ਤਰਾਂ ਪ੍ਰੇਸ਼ਾਨ ਹੈ। ਖ਼ਬਰਾਂ'ਚ ਗਰਮੀ ਵੱਧਣ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਖ਼ਬਰਾਂ ਸਿਰਫ਼ ਖ਼ਬਰ ਬਣ ਕੇ ਹੀ ਰਹਿ ਜਾਂਦੀਆਂ ਹਨ ਸਰਕਾਰੇ ਦਰਬਾਰੇ ਕੋਈ ਇਹਨਾਂ ਦੀ ਤੈਅ ਤੱਕ ਨਹੀੰ ਜਾਂਦਾ। ਅੱਜ ਪੰਜਾਬ ਦੇ ਲੋਕਾਂ ਦੇ ਲਈ #ਜ਼ਹਿਰੀਲਾ #ਹਵਾ_ਪਾਣੀ ਆਪਣੀ ਹੋਂਦ ਬਚਾਉਣ ਦਾ ਸਵਾਲ ਬਣਿਆ ਹੋਇਆ ਹੈ, ਜਿਸ ਕਾਰਨ ਤਰਾਂ-ਤਰਾਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ ਪਰ ਸਰਕਾਰਾਂ ਦਾ ਇਸ ਵਿਸ਼ੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀੰ। 

ਪੰਜਾਬ'ਚ ਵਿਕਾਸ ਅਤੇ ਤਰੱਕੀ ਦੇ ਨਾਮ'ਤੇ ਹਰ ਸਾਲ ਦੋ ਲੱਖ ਦੇ ਕਰੀਬ ਦਰਖ਼ਤ ਵੱਢ ਦਿੱਤੇ ਜਾਂਦੇ ਹਨ। ਕੁਝ ਸਾਲ ਪਹਿਲਾਂ ਸੰਗਰੂਰ ਤੋਂ ਡਾ: ਅਮਨਦੀਪ ਅਗਰਵਾਲ ਦੀ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਸ਼ਿਕਾਇਤ'ਤੇ ਪੰਜਾਬ ਜੰਗਲਾਤ ਵਿਭਾਗ ਨੇ ਦੱਸਿਆ ਸਾਲ 2011-12 ਤੋੰ 2015-16 ਤੱਕ ਪੰਜ ਸਾਲਾਂ'ਚ 9 ਲੱਖ ਦੇ ਕਰੀਬ ਦਰਖ਼ਤ ਵੱਢੇ ਜਾ ਚੁੱਕੇ ਹਨ। ਸਾਲ 2013-14'ਚ 2.4 ਲੱਖ, ਸਾਲ 2014-15 'ਚ 2.13 ਲੱਖ ਅਤੇ 2015-16'ਚ 1.89 ਲੱਖ ਦਰਖ਼ਤ ਵੱਢੇ ਗਏ ਹਨ। ਪੰਜਾਬ ਸਰਕਾਰ ਦੇ ਇੱਕ ਹੋਰ ਐਫੀਡਿਵਟ ਮੁਤਾਬਕ ਇਸ ਤੋੰ ਬਾਅਦ 28 ਅਕਤੂਬਰ 2016 ਤੋਂ 16 ਜੂਨ 2017 ਤੱਕ 1 ਲੱਖ ਚੌਤਾਲੀ ਹਜ਼ਾਰ ਹੋਰ ਦਰਖ਼ਤ ਵੱਢੇ ਗਏ। 

ਇਹ ਉਹ ਗਿਣਤੀ ਹੈ ਜਿਹੜੀ ਸਰਕਾਰ ਆਪਣੇ ਆਪ ਮੰਨ ਰਹੀ ਹੈ ਕਿ ਅਸੀਂ ਵਿਕਾਸ ਦੇ ਨਾਮ'ਤੇ ਐਨੇ ਦਰਖ਼ਤ ਵੱਢੇ ਹਨ, ਅਸਲ ਗਿਣਤੀ ਇਸ ਤੋੰ ਕਿਤੇ ਜ਼ਿਆਦਾ ਵੀ ਹੋ ਸਕਦੀ ਹੈ। ਇਸ ਤੋਂ ਬਿਨਾਂ ਜਿਹੜੇ ਦਰਖ਼ਤ ਲੋਕਾਂ ਵੱਲੋੰ ਆਪਣੀਆਂ ਜ਼ਮੀਨਾਂ, ਪਲਾਟਾਂ ਅਤੇ ਘਰਾਂ'ਚ ਵੱਢੇ ਜਾਂਦੇ ਹਨ ਉਹਨਾਂ ਦੀ ਗਿਣਤੀ ਵੱਖਰੀ ਹੈ।

gindisodhi0669

GinDi SodHi

New Creator

#ਪੰਜਾਬ 'ਚ ਪਿਛਲੇ ਛੇ ਸਾਲਾਂ ਵਿੱਚ ਤਰੱਕੀ ਦੇ ਨਾਮ'ਤੇ 10 #ਲੱਖ ਤੋਂ ਵੱਧ #ਦਰਖ਼ਤ ਵੱਢ ਸੁੱਟੇ ; ਫਿਰ ਕਹਿੰਦੇ ਗਰਮੀ ਨੇ ਮੱਚਣ ਵਾਲੇ ਕਰਤੇ, ਕੁਦਰਤ ਨਾਲ ਤਾਂ ਖਿਲਵਾੜ ਬੰਦੇ ਨੇ ਆਪ ਕੀਤਾ ਅੱਜ ਜਦੋਂ ਪੰਜਾਬ'ਚ ਪਾਰਾ #ਪੰਜਾਹ ਡਿਗਰੀ ਸੈਲਸੀਅਸ ਨੂੰ ਟੱਪਣ ਉੱਤੇ ਆਇਆ ਹੈ ਤਾਂ ਹਰ ਕੋਈ ਗਰਮੀ ਨਾਲ ਬੁਰੀ ਤਰਾਂ ਪ੍ਰੇਸ਼ਾਨ ਹੈ। ਖ਼ਬਰਾਂ'ਚ ਗਰਮੀ ਵੱਧਣ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਖ਼ਬਰਾਂ ਸਿਰਫ਼ ਖ਼ਬਰ ਬਣ ਕੇ ਹੀ ਰਹਿ ਜਾਂਦੀਆਂ ਹਨ ਸਰਕਾਰੇ ਦਰਬਾਰੇ ਕੋਈ ਇਹਨਾਂ ਦੀ ਤੈਅ ਤੱਕ ਨਹੀੰ ਜਾਂਦਾ। ਅੱਜ ਪੰਜਾਬ ਦੇ ਲੋਕਾਂ ਦੇ ਲਈ #ਜ਼ਹਿਰੀਲਾ #ਹਵਾ_ਪਾਣੀ ਆਪਣੀ ਹੋਂਦ ਬਚਾਉਣ ਦਾ ਸਵਾਲ ਬਣਿਆ ਹੋਇਆ ਹੈ, ਜਿਸ ਕਾਰਨ ਤਰਾਂ-ਤਰਾਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ ਪਰ ਸਰਕਾਰਾਂ ਦਾ ਇਸ ਵਿਸ਼ੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀੰ। ਪੰਜਾਬ'ਚ ਵਿਕਾਸ ਅਤੇ ਤਰੱਕੀ ਦੇ ਨਾਮ'ਤੇ ਹਰ ਸਾਲ ਦੋ ਲੱਖ ਦੇ ਕਰੀਬ ਦਰਖ਼ਤ ਵੱਢ ਦਿੱਤੇ ਜਾਂਦੇ ਹਨ। ਕੁਝ ਸਾਲ ਪਹਿਲਾਂ ਸੰਗਰੂਰ ਤੋਂ ਡਾ: ਅਮਨਦੀਪ ਅਗਰਵਾਲ ਦੀ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਸ਼ਿਕਾਇਤ'ਤੇ ਪੰਜਾਬ ਜੰਗਲਾਤ ਵਿਭਾਗ ਨੇ ਦੱਸਿਆ ਸਾਲ 2011-12 ਤੋੰ 2015-16 ਤੱਕ ਪੰਜ ਸਾਲਾਂ'ਚ 9 ਲੱਖ ਦੇ ਕਰੀਬ ਦਰਖ਼ਤ ਵੱਢੇ ਜਾ ਚੁੱਕੇ ਹਨ। ਸਾਲ 2013-14'ਚ 2.4 ਲੱਖ, ਸਾਲ 2014-15 'ਚ 2.13 ਲੱਖ ਅਤੇ 2015-16'ਚ 1.89 ਲੱਖ ਦਰਖ਼ਤ ਵੱਢੇ ਗਏ ਹਨ। ਪੰਜਾਬ ਸਰਕਾਰ ਦੇ ਇੱਕ ਹੋਰ ਐਫੀਡਿਵਟ ਮੁਤਾਬਕ ਇਸ ਤੋੰ ਬਾਅਦ 28 ਅਕਤੂਬਰ 2016 ਤੋਂ 16 ਜੂਨ 2017 ਤੱਕ 1 ਲੱਖ ਚੌਤਾਲੀ ਹਜ਼ਾਰ ਹੋਰ ਦਰਖ਼ਤ ਵੱਢੇ ਗਏ। ਇਹ ਉਹ ਗਿਣਤੀ ਹੈ ਜਿਹੜੀ ਸਰਕਾਰ ਆਪਣੇ ਆਪ ਮੰਨ ਰਹੀ ਹੈ ਕਿ ਅਸੀਂ ਵਿਕਾਸ ਦੇ ਨਾਮ'ਤੇ ਐਨੇ ਦਰਖ਼ਤ ਵੱਢੇ ਹਨ, ਅਸਲ ਗਿਣਤੀ ਇਸ ਤੋੰ ਕਿਤੇ ਜ਼ਿਆਦਾ ਵੀ ਹੋ ਸਕਦੀ ਹੈ। ਇਸ ਤੋਂ ਬਿਨਾਂ ਜਿਹੜੇ ਦਰਖ਼ਤ ਲੋਕਾਂ ਵੱਲੋੰ ਆਪਣੀਆਂ ਜ਼ਮੀਨਾਂ, ਪਲਾਟਾਂ ਅਤੇ ਘਰਾਂ'ਚ ਵੱਢੇ ਜਾਂਦੇ ਹਨ ਉਹਨਾਂ ਦੀ ਗਿਣਤੀ ਵੱਖਰੀ ਹੈ।