Nojoto: Largest Storytelling Platform

ਕੀ ਹੋਇਆ ਜੇ ਕੱਲ ਕਿੱਸਾ ਲਿਖਤਾ ਮੈ ਅਪਣੇ Yaar ਦਾ ਭੀੜ ਵਿ

ਕੀ ਹੋਇਆ ਜੇ ਕੱਲ ਕਿੱਸਾ ਲਿਖਤਾ 
ਮੈ ਅਪਣੇ Yaar ਦਾ
ਭੀੜ ਵਿਚੋਂ ਜਿਹੜਾ ਸਭ ਤੋਂ ਅਲੱਗ ਦਿਖਦਾ
ਬੜਾ ਸੋਹਣਾ ਕਿਰਦਾਰ ਏ ਮੇਰੇ Yaar ਦਾ
ਓ ਵੈਲੀ ਕਿਹੜੇ ਕੰਮ ਦਾ ਜਿਹੜਾ ਸੌਕ
ਨਾ ਰੱਖੇ ਹਥਿਆਰ ਦਾ
ਚਾਰ ਦਿਨਾਂ ਦੀ ਜਿੰਦਗੀ ਏ ਮਿੱਤਰਾਂ Attitude
ਨੀ ਚੱਲੀ ਦਾ ਕਿਸੇ ਨਾਰ ਦਾ
Story ਨਾਲ ਨੀ ਮੁੰਡਾ ਤੇਰੇ ਤੋਂ ਜੱਜ ਹੋਣਾ
ਚੇਹਰਾ ਪੜਣਾ ਪਾਊ ਝੱਲੇ Yaar ਦਾ
@ਝੱਲਾ ਸਾਇਰ RR

©jhhlaasaair #shore
ਕੀ ਹੋਇਆ ਜੇ ਕੱਲ ਕਿੱਸਾ ਲਿਖਤਾ 
ਮੈ ਅਪਣੇ Yaar ਦਾ
ਭੀੜ ਵਿਚੋਂ ਜਿਹੜਾ ਸਭ ਤੋਂ ਅਲੱਗ ਦਿਖਦਾ
ਬੜਾ ਸੋਹਣਾ ਕਿਰਦਾਰ ਏ ਮੇਰੇ Yaar ਦਾ
ਓ ਵੈਲੀ ਕਿਹੜੇ ਕੰਮ ਦਾ ਜਿਹੜਾ ਸੌਕ
ਨਾ ਰੱਖੇ ਹਥਿਆਰ ਦਾ
ਚਾਰ ਦਿਨਾਂ ਦੀ ਜਿੰਦਗੀ ਏ ਮਿੱਤਰਾਂ Attitude
ਨੀ ਚੱਲੀ ਦਾ ਕਿਸੇ ਨਾਰ ਦਾ
Story ਨਾਲ ਨੀ ਮੁੰਡਾ ਤੇਰੇ ਤੋਂ ਜੱਜ ਹੋਣਾ
ਚੇਹਰਾ ਪੜਣਾ ਪਾਊ ਝੱਲੇ Yaar ਦਾ
@ਝੱਲਾ ਸਾਇਰ RR

©jhhlaasaair #shore