Nojoto: Largest Storytelling Platform

ਪਾਣੀ ਵਿੱਚ ਪਾਣੀ ਨਾ ਮਿਲੇ ਤਾਂ ੳੁਹ ਗੰਦਾ ਪਾਣੀ ਬਣ ਜਾਂਦਾ,

ਪਿਅਾਰ ਨੂੰ ਸਾਥ ਨਾ ਮਿਲੇ ੳੁਹ ੳੁਮਰਾਂ ਲੲੀ ਹਾਨੀ ਬਣ ਜਾਂਦਾ,

ਜੇ ਰੂਹ ਨੂੰ ਰੂਹ ਮਿਲ ਜਾਵੇ ਕਿੱਧਰੇ ੳੁਹ ਪਾਕ ਕਹਾਣੀ ਬਣ ਜਾਂਦਾ,
ਜੇ ਨਾਂ ਤੇਰੀ ਦੀਪ ਦਾ ਤੇਰੇ ਨਾਲ ਜੁੜੇ ਫੇਰ ੳੁਹ ੲਿਸ਼ਕ ਕਹਾਣੀ ਬਣ ਜਾਂਦਾ।
@terijhallideep #laughter #heartbeat #heart #rooh #dil #jisam #paak