Nojoto: Largest Storytelling Platform

ਜਿਸ ਥਾਂ 'ਤੇ ਬਹਿ ਕੇ ਇੱਕ ਦੂਜੇ ਦੀ ਜੂਠੀ ਚਾਹ ਪੀ ਲੈੰਦੇ ਸ

ਜਿਸ ਥਾਂ 'ਤੇ ਬਹਿ ਕੇ ਇੱਕ ਦੂਜੇ ਦੀ
ਜੂਠੀ ਚਾਹ ਪੀ ਲੈੰਦੇ ਸੀ
ਓਸੇ ਥਾਂ ਅੱਜ ਚਾਹ ਨਹੀਂ ਲੰਘੀ
ਹੰਝੂ ਪੀ ਕੇ ਮੁੜ ਆਇਆਂ #ਚਾਹ
ਜਿਸ ਥਾਂ 'ਤੇ ਬਹਿ ਕੇ ਇੱਕ ਦੂਜੇ ਦੀ
ਜੂਠੀ ਚਾਹ ਪੀ ਲੈੰਦੇ ਸੀ
ਓਸੇ ਥਾਂ ਅੱਜ ਚਾਹ ਨਹੀਂ ਲੰਘੀ
ਹੰਝੂ ਪੀ ਕੇ ਮੁੜ ਆਇਆਂ #ਚਾਹ

#ਚਾਹ