Nojoto: Largest Storytelling Platform

ਮੇਂ ਤੈਨੂੰ ਦਿਲ ਚ ਰਖਿਆ ਸੀ ਤੂੰ ਮੇਰਾ ਦਿਲ ਤਾਂ ਰੱਖ ਲੈਂਦਾ

ਮੇਂ ਤੈਨੂੰ ਦਿਲ ਚ ਰਖਿਆ ਸੀ
ਤੂੰ ਮੇਰਾ ਦਿਲ ਤਾਂ ਰੱਖ ਲੈਂਦਾ
ਮੇਰਾ ਹੱਥ ਛੱਡਣ ਤੋਂ ਪਹਿਲਾਂ
ਰੱਖ ਹੱਥ ਤੇ ਹੱਥ ਬਹਿੰਦਾ
ਨਾਂ ਮੈਂ ਤੇਰੇ ਪਿਛੋਂ ਇੰਝ ਟੁੱਟਦਾ
ਜੇ ਕੋਈ ਮਜਬੂਰੀ ਦਸ ਦੇਂਦਾ
ਮੇਂ ਤੈਨੂੰ ਦਿਲ ਚ ਰਖਿਆ ਸੀ
ਤੂੰ ਮੇਰਾ ਦਿਲ ਤਾਂ ਰੱਖ ਲੈਂਦਾ #ਦਿਲ ਤਾਂ ਰੱਖ ਲੈਂਦਾ
ਮੇਂ ਤੈਨੂੰ ਦਿਲ ਚ ਰਖਿਆ ਸੀ
ਤੂੰ ਮੇਰਾ ਦਿਲ ਤਾਂ ਰੱਖ ਲੈਂਦਾ
ਮੇਰਾ ਹੱਥ ਛੱਡਣ ਤੋਂ ਪਹਿਲਾਂ
ਰੱਖ ਹੱਥ ਤੇ ਹੱਥ ਬਹਿੰਦਾ
ਨਾਂ ਮੈਂ ਤੇਰੇ ਪਿਛੋਂ ਇੰਝ ਟੁੱਟਦਾ
ਜੇ ਕੋਈ ਮਜਬੂਰੀ ਦਸ ਦੇਂਦਾ
ਮੇਂ ਤੈਨੂੰ ਦਿਲ ਚ ਰਖਿਆ ਸੀ
ਤੂੰ ਮੇਰਾ ਦਿਲ ਤਾਂ ਰੱਖ ਲੈਂਦਾ #ਦਿਲ ਤਾਂ ਰੱਖ ਲੈਂਦਾ
nojotouser3040957779

its_sukh3337

New Creator

#ਦਿਲ ਤਾਂ ਰੱਖ ਲੈਂਦਾ #शायरी