Nojoto: Largest Storytelling Platform

ਨਸ਼ਾ ਨਸ਼ਾ ਕਰ ਦਿਆਂ 'ਲੋਕ' ਤਾਂ ਕਈ ਵੇਖੇ, ਅਸੀਂ ਵੀ ਕੀਤਾ

ਨਸ਼ਾ  ਨਸ਼ਾ ਕਰ ਦਿਆਂ 'ਲੋਕ' ਤਾਂ ਕਈ ਵੇਖੇ, 
ਅਸੀਂ ਵੀ ਕੀਤਾ ਏ ਪਰ 'ਅੱਖ' ਵਾਲਾ ..

ਸਾਡਾ ਯਾਰ 'ਬੋਤਲ' ਓਹਦੀ ਰੂਹ ਦਾਰੂ,
ਸਾਨੂੰ ਇੱਕ ਦਾ ਆਸਰਾ 'ਲੱਖ' ਵਾਲਾ ...
 
                ✍ਤੇਰਾ ਦੀਪ ਸੰਧੂ #ਨਸ਼ਾ  kaur jot Ravneet kaur #suman# Lovely Kour amanrai30 Jagraj Sandhu
ਨਸ਼ਾ  ਨਸ਼ਾ ਕਰ ਦਿਆਂ 'ਲੋਕ' ਤਾਂ ਕਈ ਵੇਖੇ, 
ਅਸੀਂ ਵੀ ਕੀਤਾ ਏ ਪਰ 'ਅੱਖ' ਵਾਲਾ ..

ਸਾਡਾ ਯਾਰ 'ਬੋਤਲ' ਓਹਦੀ ਰੂਹ ਦਾਰੂ,
ਸਾਨੂੰ ਇੱਕ ਦਾ ਆਸਰਾ 'ਲੱਖ' ਵਾਲਾ ...
 
                ✍ਤੇਰਾ ਦੀਪ ਸੰਧੂ #ਨਸ਼ਾ  kaur jot Ravneet kaur #suman# Lovely Kour amanrai30 Jagraj Sandhu
deepsandhu5113

Deep Sandhu

New Creator

#ਨਸ਼ਾ @kaur jot @Ravneet kaur @Lovely Kour amanrai30 @Jagraj Sandhu">#SUMAN# Lovely Kour amanrai30 Jagraj Sandhu