Nojoto: Largest Storytelling Platform

ਜੇ ਬੰਦੇ ਤੇ ਦਿਨ ਚੰਗੇ ਮਾੜੇ ਨਾ ਹੋਣ। ਆਪਣੇ ਪਰਾਏ ਦਾ ਪਤਾ

ਜੇ ਬੰਦੇ ਤੇ ਦਿਨ ਚੰਗੇ ਮਾੜੇ ਨਾ ਹੋਣ।
ਆਪਣੇ ਪਰਾਏ ਦਾ ਪਤਾ ਨੀ ਲਗਦਾ।
ਜੇਬ ਚ ਪੈਸੇ ਨਾ ਹੋਣ ਚਾਰ।
ਭੈਣ ਭਰਾ ਦਾ ਪਤਾ ਨੀਂ ਲੱਗਦਾ।
ਗੱਲਾਂ ਸੰਚੀਆਂ ਕਰਦੇ ਹਾਂ।
ਤਾ ਹੀ "ਕਾਲਾਂ"ਕੌੜਾ ਲਗਦਾ
ਜੇ ਬੰਦੇ ਤੇ ਦਿਨ ਚੰਗੇ ਮਾੜੇ ਨਾ ਹੋਣ।
ਆਪਣੇ ਪਰਾਏ ਦਾ ਪਤਾ ਨੀ ਲਗਦਾ।
ਜੇਬ ਚ ਪੈਸੇ ਨਾ ਹੋਣ ਚਾਰ।
ਭੈਣ ਭਰਾ ਦਾ ਪਤਾ ਨੀਂ ਲੱਗਦਾ।
ਗੱਲਾਂ ਸੰਚੀਆਂ ਕਰਦੇ ਹਾਂ।
ਤਾ ਹੀ "ਕਾਲਾਂ"ਕੌੜਾ ਲਗਦਾ