ਜੇ ਬੰਦੇ ਤੇ ਦਿਨ ਚੰਗੇ ਮਾੜੇ ਨਾ ਹੋਣ। ਆਪਣੇ ਪਰਾਏ ਦਾ ਪਤਾ ਨੀ ਲਗਦਾ। ਜੇਬ ਚ ਪੈਸੇ ਨਾ ਹੋਣ ਚਾਰ। ਭੈਣ ਭਰਾ ਦਾ ਪਤਾ ਨੀਂ ਲੱਗਦਾ। ਗੱਲਾਂ ਸੰਚੀਆਂ ਕਰਦੇ ਹਾਂ। ਤਾ ਹੀ "ਕਾਲਾਂ"ਕੌੜਾ ਲਗਦਾ