Nojoto: Largest Storytelling Platform

ਥੱਕਦਾ ਨਾ ਮੁੰਡਾ ,ਤੇਰੀਆਂ ਸਿਫਤਾਂ ਕਰਦਾ। ਲਿਖਦਾ ਤੇਰੇ ਰੂਪ

ਥੱਕਦਾ ਨਾ ਮੁੰਡਾ ,ਤੇਰੀਆਂ ਸਿਫਤਾਂ ਕਰਦਾ।
ਲਿਖਦਾ ਤੇਰੇ ਰੂਪ ਤੇ।
ਨੀ ਸੂਹੇ ਬੁੱਲ੍ਹਾਂ ਨਾਲ ਜਦੋ ਗੱਲਾ ਕਰਦੀ,
ਸਾਹ ਰੁੱਕ ਜਾਦੇ ਮੰਡੀਰ ਦੇ ।
ਨੀ ਬਿੱਲੀ ਬਾਲੋਰੀਆ ਅੱਖਾਂ, 
ਜਿਉ ਰੌਦ ਬਾਰਾ ਬੌਰ ਦਾ।
ਨੀ ਤੇਰੇ ਤੇ ਹੋ ਗਿਆ ਫਿਦਾ,
ਬੱਲੀਆ ਮੁੰਡਾ ਬਠਿੰਡੇ ਸਹਿਰ ਦਾ............




šîđhû #nojoto#nojotoinstagram#nojotofacebook#nojotowriting......
ਥੱਕਦਾ ਨਾ ਮੁੰਡਾ ,ਤੇਰੀਆਂ ਸਿਫਤਾਂ ਕਰਦਾ।
ਲਿਖਦਾ ਤੇਰੇ ਰੂਪ ਤੇ।
ਨੀ ਸੂਹੇ ਬੁੱਲ੍ਹਾਂ ਨਾਲ ਜਦੋ ਗੱਲਾ ਕਰਦੀ,
ਸਾਹ ਰੁੱਕ ਜਾਦੇ ਮੰਡੀਰ ਦੇ ।
ਨੀ ਬਿੱਲੀ ਬਾਲੋਰੀਆ ਅੱਖਾਂ, 
ਜਿਉ ਰੌਦ ਬਾਰਾ ਬੌਰ ਦਾ।
ਨੀ ਤੇਰੇ ਤੇ ਹੋ ਗਿਆ ਫਿਦਾ,
ਬੱਲੀਆ ਮੁੰਡਾ ਬਠਿੰਡੇ ਸਹਿਰ ਦਾ............




šîđhû #nojoto#nojotoinstagram#nojotofacebook#nojotowriting......