Nojoto: Largest Storytelling Platform

ਜੇ ਤੂੰ ਬਣੇ ਮੇਰੀ ਸਰਦਾਰਨੀ ਛੋਟੇ ਜਿਹਾ ਹੋਵੇ ਸਾਡਾ ਪਰਿਵਾ

ਜੇ ਤੂੰ ਬਣੇ ਮੇਰੀ ਸਰਦਾਰਨੀ 
ਛੋਟੇ ਜਿਹਾ ਹੋਵੇ ਸਾਡਾ ਪਰਿਵਾਰ ਨੀ
Fashionਨਾ ਦੀ ਮੈਂਨੂੰ ਲੋੜ ਕੋਈ ਨਾ 
ਬਸ ਸਾਦਗੀ ਹੋਵੇ ਭਰਪੂਰ ਨੀ
ਦਿਲ ਦੀ ਕੀ ਗੱਲ ਕਰਦੀ ਏ ਬੀਬਾ 
ਜਾਨ ਦੇਵਾਂਗਾ ਤੈਥੋਂ ਵਾਰ ਨੀ





✍ਤਜਿੰਦਰਪਾਲ ਸਿੰਘ
ਜੇ ਤੂੰ ਬਣੇ ਮੇਰੀ ਸਰਦਾਰਨੀ 
ਛੋਟੇ ਜਿਹਾ ਹੋਵੇ ਸਾਡਾ ਪਰਿਵਾਰ ਨੀ
Fashionਨਾ ਦੀ ਮੈਂਨੂੰ ਲੋੜ ਕੋਈ ਨਾ 
ਬਸ ਸਾਦਗੀ ਹੋਵੇ ਭਰਪੂਰ ਨੀ
ਦਿਲ ਦੀ ਕੀ ਗੱਲ ਕਰਦੀ ਏ ਬੀਬਾ 
ਜਾਨ ਦੇਵਾਂਗਾ ਤੈਥੋਂ ਵਾਰ ਨੀ





✍ਤਜਿੰਦਰਪਾਲ ਸਿੰਘ