ਜੇ ਤੂੰ ਬਣੇ ਮੇਰੀ ਸਰਦਾਰਨੀ ਛੋਟੇ ਜਿਹਾ ਹੋਵੇ ਸਾਡਾ ਪਰਿਵਾ | ਪੰਜਾਬੀ ਸੰਗੀਤ

"ਜੇ ਤੂੰ ਬਣੇ ਮੇਰੀ ਸਰਦਾਰਨੀ ਛੋਟੇ ਜਿਹਾ ਹੋਵੇ ਸਾਡਾ ਪਰਿਵਾਰ ਨੀ Fashionਨਾ ਦੀ ਮੈਂਨੂੰ ਲੋੜ ਕੋਈ ਨਾ ਬਸ ਸਾਦਗੀ ਹੋਵੇ ਭਰਪੂਰ ਨੀ ਦਿਲ ਦੀ ਕੀ ਗੱਲ ਕਰਦੀ ਏ ਬੀਬਾ ਜਾਨ ਦੇਵਾਂਗਾ ਤੈਥੋਂ ਵਾਰ ਨੀ ✍ਤਜਿੰਦਰਪਾਲ ਸਿੰਘ"

ਜੇ ਤੂੰ ਬਣੇ ਮੇਰੀ ਸਰਦਾਰਨੀ 
ਛੋਟੇ ਜਿਹਾ ਹੋਵੇ ਸਾਡਾ ਪਰਿਵਾਰ ਨੀ
Fashionਨਾ ਦੀ ਮੈਂਨੂੰ ਲੋੜ ਕੋਈ ਨਾ 
ਬਸ ਸਾਦਗੀ ਹੋਵੇ ਭਰਪੂਰ ਨੀ
ਦਿਲ ਦੀ ਕੀ ਗੱਲ ਕਰਦੀ ਏ ਬੀਬਾ 
ਜਾਨ ਦੇਵਾਂਗਾ ਤੈਥੋਂ ਵਾਰ ਨੀ

✍ਤਜਿੰਦਰਪਾਲ ਸਿੰਘ

ਜੇ ਤੂੰ ਬਣੇ ਮੇਰੀ ਸਰਦਾਰਨੀ ਛੋਟੇ ਜਿਹਾ ਹੋਵੇ ਸਾਡਾ ਪਰਿਵਾਰ ਨੀ Fashionਨਾ ਦੀ ਮੈਂਨੂੰ ਲੋੜ ਕੋਈ ਨਾ ਬਸ ਸਾਦਗੀ ਹੋਵੇ ਭਰਪੂਰ ਨੀ ਦਿਲ ਦੀ ਕੀ ਗੱਲ ਕਰਦੀ ਏ ਬੀਬਾ ਜਾਨ ਦੇਵਾਂਗਾ ਤੈਥੋਂ ਵਾਰ ਨੀ ✍ਤਜਿੰਦਰਪਾਲ ਸਿੰਘ

People who shared love close

More like this