Nojoto: Largest Storytelling Platform

ਮੈਂ ਕਿਤਾਬ ਵਾਂਗ ਹਾਂ, ਜਿਸ ਦੀ ਰੋਜ਼ ਛਪਾੲੀ ਹੋ ਰਹੀ ੲੇ, ਕ

ਮੈਂ ਕਿਤਾਬ ਵਾਂਗ  ਹਾਂ,
ਜਿਸ ਦੀ ਰੋਜ਼ ਛਪਾੲੀ ਹੋ ਰਹੀ ੲੇ,
ਕੁਝ ਪੁਰਾਣੇ  ਵਰਕੇ ਰੱਦੀ ਹੋ ਰਹੇ ਨੇ,
ਤੇ ਨਵੇ ਦੀ ਤਿਅਾਰੀ ਹੋ ਰਹੀ ੲੇ।

ਮੈਂ ਕਿਤਾਬ ਵਾਂਗ ਹਾਂ,
ਕੲੀ ਵਾਰ ੲਿੱਕਲਾ ਰਹਿੰਦਾ ਹਾਂ ਪੁਤਕਾਲੇ ਵਿੱਚ,
ਤੇ ਕੲੀ ਵਾਂਗ ਸੈਕਿੰਡ ਹੈਂਡ ਵਾਂਗ ਘੁੰਮਦਾ ਰਹਿੰਦਾ ਹਾਂ,
ਕੲੀ ਵਾਰ ਵਰਕਾ ਵਰਕਾ ਹੋ ਜਾਂਦਾ ਹਾ,
ਤੇ ਕੲੀ ਵਾਰ ਨਵਾ ਨਿਕੋਰ ਰਹਿੰਦਾ ਹਾਂ।

ਮੈਂ ਕਿਤਾਬ ਵਾਂਗ ਹਾਂ,
ਕੲੀ ਲੋਕ ਪੜਦੇ ਨੇ ਰੋਜ਼ ਮੈਨੂੰ,
ਤੇ ਕੲੀ ਖਰੀਦ ਕੇ ਬਸ ਰੱਖ ਲੈਂਦੇ ਨੇ,
ਕੲੀ ਨੇ ਤਾਂ ਮੈਨੂੰ ਖੋਲ ਕੇ ਵੀ ਨੀ ਵੇਖਿਅਾ,
ਤੇ ਕੲੀ ਮੇਰੇ ਜਿੰਦਗੀ ਦਾ ਰੋਜ਼ ਲੁਫਤ ਲੈਂਦੇ ਨੇ।

...........ਜਾਰੀ ਹੈ...... #book
#books
#library
#life
ਮੈਂ ਕਿਤਾਬ ਵਾਂਗ  ਹਾਂ,
ਜਿਸ ਦੀ ਰੋਜ਼ ਛਪਾੲੀ ਹੋ ਰਹੀ ੲੇ,
ਕੁਝ ਪੁਰਾਣੇ  ਵਰਕੇ ਰੱਦੀ ਹੋ ਰਹੇ ਨੇ,
ਤੇ ਨਵੇ ਦੀ ਤਿਅਾਰੀ ਹੋ ਰਹੀ ੲੇ।
ਮੈਂ ਕਿਤਾਬ ਵਾਂਗ  ਹਾਂ,
ਜਿਸ ਦੀ ਰੋਜ਼ ਛਪਾੲੀ ਹੋ ਰਹੀ ੲੇ,
ਕੁਝ ਪੁਰਾਣੇ  ਵਰਕੇ ਰੱਦੀ ਹੋ ਰਹੇ ਨੇ,
ਤੇ ਨਵੇ ਦੀ ਤਿਅਾਰੀ ਹੋ ਰਹੀ ੲੇ।

ਮੈਂ ਕਿਤਾਬ ਵਾਂਗ ਹਾਂ,
ਕੲੀ ਵਾਰ ੲਿੱਕਲਾ ਰਹਿੰਦਾ ਹਾਂ ਪੁਤਕਾਲੇ ਵਿੱਚ,
ਤੇ ਕੲੀ ਵਾਂਗ ਸੈਕਿੰਡ ਹੈਂਡ ਵਾਂਗ ਘੁੰਮਦਾ ਰਹਿੰਦਾ ਹਾਂ,
ਕੲੀ ਵਾਰ ਵਰਕਾ ਵਰਕਾ ਹੋ ਜਾਂਦਾ ਹਾ,
ਤੇ ਕੲੀ ਵਾਰ ਨਵਾ ਨਿਕੋਰ ਰਹਿੰਦਾ ਹਾਂ।

ਮੈਂ ਕਿਤਾਬ ਵਾਂਗ ਹਾਂ,
ਕੲੀ ਲੋਕ ਪੜਦੇ ਨੇ ਰੋਜ਼ ਮੈਨੂੰ,
ਤੇ ਕੲੀ ਖਰੀਦ ਕੇ ਬਸ ਰੱਖ ਲੈਂਦੇ ਨੇ,
ਕੲੀ ਨੇ ਤਾਂ ਮੈਨੂੰ ਖੋਲ ਕੇ ਵੀ ਨੀ ਵੇਖਿਅਾ,
ਤੇ ਕੲੀ ਮੇਰੇ ਜਿੰਦਗੀ ਦਾ ਰੋਜ਼ ਲੁਫਤ ਲੈਂਦੇ ਨੇ।

...........ਜਾਰੀ ਹੈ...... #book
#books
#library
#life
ਮੈਂ ਕਿਤਾਬ ਵਾਂਗ  ਹਾਂ,
ਜਿਸ ਦੀ ਰੋਜ਼ ਛਪਾੲੀ ਹੋ ਰਹੀ ੲੇ,
ਕੁਝ ਪੁਰਾਣੇ  ਵਰਕੇ ਰੱਦੀ ਹੋ ਰਹੇ ਨੇ,
ਤੇ ਨਵੇ ਦੀ ਤਿਅਾਰੀ ਹੋ ਰਹੀ ੲੇ।
pjsg9342721265308

Prabhjot PJSG

New Creator
streak icon101

#Book #Books #library #Life ਮੈਂ ਕਿਤਾਬ ਵਾਂਗ ਹਾਂ, ਜਿਸ ਦੀ ਰੋਜ਼ ਛਪਾੲੀ ਹੋ ਰਹੀ ੲੇ, ਕੁਝ ਪੁਰਾਣੇ ਵਰਕੇ ਰੱਦੀ ਹੋ ਰਹੇ ਨੇ, ਤੇ ਨਵੇ ਦੀ ਤਿਅਾਰੀ ਹੋ ਰਹੀ ੲੇ।