Nojoto: Largest Storytelling Platform

ਚੱਲਿਆਂ ਜਿਹੜਾ ਦਿੱਲ ਤੋਂ ਮੈਂ ਲੱਗਦਾ ਚਲਣਾ ਚੰਗਾ ਤਨ ਤੋਂ

ਚੱਲਿਆਂ ਜਿਹੜਾ ਦਿੱਲ ਤੋਂ ਮੈਂ 
ਲੱਗਦਾ ਚਲਣਾ ਚੰਗਾ ਤਨ ਤੋਂ ਸੀ ।

ਉਹਦ ਜਿਸਮਾਂ ਦਾ ਸੀ ਸ਼ੋਸ਼ਣ ਹੁੰਦਾ 
ਹੁਣ ਹੁੰਦਾ ਜਿਹੜਾ ਮਣ ਉ ਸੀ ।

ਲੱੱਗਜੇ ਚੰਦਰੀ ਠੋਕਰ ਤਗੜੀ ਪਿਆਰਾਂ ਦਾ ਇੰਝ ਨਾਸ਼ ਨੀ 

ਤੂੰ ਤਾ ਵਿਸਮਰਨ ਕਰਗੀ ਸਭ ਕੁੱਝ
ਅਸੀ ਯਾਦ ਰੱਖ ਜਿੰਦਾ ਲਾਸ਼ ਨੀ 

ਇੱਕੀ ਰੱਖੀ ਦਿੱਲ ਚੋ ਬੈਠੇ ਤੇਰੇ 
ਪੀੜ ਦਾ ਰੱਖਿਆਂ ਰਾਜ ਨੀ ।।

©Kaangra Saab #Nojoto 
#Shayar 
#Broken 
#SilentWaves 
#follow 
#Like 
#ranjha
ਚੱਲਿਆਂ ਜਿਹੜਾ ਦਿੱਲ ਤੋਂ ਮੈਂ 
ਲੱਗਦਾ ਚਲਣਾ ਚੰਗਾ ਤਨ ਤੋਂ ਸੀ ।

ਉਹਦ ਜਿਸਮਾਂ ਦਾ ਸੀ ਸ਼ੋਸ਼ਣ ਹੁੰਦਾ 
ਹੁਣ ਹੁੰਦਾ ਜਿਹੜਾ ਮਣ ਉ ਸੀ ।

ਲੱੱਗਜੇ ਚੰਦਰੀ ਠੋਕਰ ਤਗੜੀ ਪਿਆਰਾਂ ਦਾ ਇੰਝ ਨਾਸ਼ ਨੀ 

ਤੂੰ ਤਾ ਵਿਸਮਰਨ ਕਰਗੀ ਸਭ ਕੁੱਝ
ਅਸੀ ਯਾਦ ਰੱਖ ਜਿੰਦਾ ਲਾਸ਼ ਨੀ 

ਇੱਕੀ ਰੱਖੀ ਦਿੱਲ ਚੋ ਬੈਠੇ ਤੇਰੇ 
ਪੀੜ ਦਾ ਰੱਖਿਆਂ ਰਾਜ ਨੀ ।।

©Kaangra Saab #Nojoto 
#Shayar 
#Broken 
#SilentWaves 
#follow 
#Like 
#ranjha