ਇਹ ਕੈਸਾ ਤੇਰਾ ਇਸ਼ਕ ਚੰਨਾ, ਸਾਨੂੰ ਅੰਦਰੋ ਅੰਦਰੀ ਖਾ ਗਿਆ ਨ

"ਇਹ ਕੈਸਾ ਤੇਰਾ ਇਸ਼ਕ ਚੰਨਾ, ਸਾਨੂੰ ਅੰਦਰੋ ਅੰਦਰੀ ਖਾ ਗਿਆ ਨੀ... ਅਸੀ ਜਿਉਣਾ ਚਾਉਂਦੇ ਸੀ ਨਾਲ ਤੇਰੇ, ਸਾਨੂੰ ਕੱਲਿਆ ਮਾਰ ਮੁਕਾ ਗਿਆ ਨੀ... ਉੱਠਦੇ ਸੀ ਜੋ ਪਰਬਾਤ ਵੇਲੇ, ਉਹਨਾਂ ਰਾਤਾਂ ਨੂੰ ਰੋਣਾ ਸਿਖਾ ਗਿਆ ਨੀ... ਪੜ੍ਹੇ ਨਹੀਂ ਸੀ ਅੱਖਰੀ ਜਿਨਾਂ, ਉਹਨਾਂ ਚੇਹਰੇ ਕਈ ਵਿਖਾ ਗਿਆ ਨੀ... ਕਲਮ ਸੀ ਲਗੇ ਕਦੀ ਜ਼ਹਿਰ ਵਰਗੀ, ਉਹਨਾਂ ਜਜ਼ਬਾਤ ਲਿਖਣੇ ਸਿਖਾ ਗਿਆ ਨੀ.. ਇਹ ਕੈਸਾ ਤੇਰਾ ਇਸ਼ਕ ਚੰਨਾ, ਸਾਨੂੰ ਅੰਦਰੋ ਅੰਦਰੀ ਖਾ ਗਿਆ ਨੀ..."

ਇਹ ਕੈਸਾ ਤੇਰਾ ਇਸ਼ਕ ਚੰਨਾ, 
ਸਾਨੂੰ ਅੰਦਰੋ ਅੰਦਰੀ ਖਾ ਗਿਆ ਨੀ...
ਅਸੀ ਜਿਉਣਾ ਚਾਉਂਦੇ ਸੀ ਨਾਲ ਤੇਰੇ, 
ਸਾਨੂੰ ਕੱਲਿਆ ਮਾਰ ਮੁਕਾ ਗਿਆ ਨੀ...
ਉੱਠਦੇ ਸੀ ਜੋ ਪਰਬਾਤ ਵੇਲੇ,
ਉਹਨਾਂ ਰਾਤਾਂ ਨੂੰ ਰੋਣਾ ਸਿਖਾ ਗਿਆ ਨੀ...
ਪੜ੍ਹੇ ਨਹੀਂ ਸੀ ਅੱਖਰੀ ਜਿਨਾਂ,
ਉਹਨਾਂ ਚੇਹਰੇ ਕਈ ਵਿਖਾ ਗਿਆ ਨੀ...
ਕਲਮ ਸੀ ਲਗੇ ਕਦੀ ਜ਼ਹਿਰ ਵਰਗੀ,
ਉਹਨਾਂ ਜਜ਼ਬਾਤ ਲਿਖਣੇ ਸਿਖਾ ਗਿਆ ਨੀ..
ਇਹ ਕੈਸਾ ਤੇਰਾ ਇਸ਼ਕ ਚੰਨਾ,
ਸਾਨੂੰ ਅੰਦਰੋ ਅੰਦਰੀ ਖਾ ਗਿਆ ਨੀ...

ਇਹ ਕੈਸਾ ਤੇਰਾ ਇਸ਼ਕ ਚੰਨਾ, ਸਾਨੂੰ ਅੰਦਰੋ ਅੰਦਰੀ ਖਾ ਗਿਆ ਨੀ... ਅਸੀ ਜਿਉਣਾ ਚਾਉਂਦੇ ਸੀ ਨਾਲ ਤੇਰੇ, ਸਾਨੂੰ ਕੱਲਿਆ ਮਾਰ ਮੁਕਾ ਗਿਆ ਨੀ... ਉੱਠਦੇ ਸੀ ਜੋ ਪਰਬਾਤ ਵੇਲੇ, ਉਹਨਾਂ ਰਾਤਾਂ ਨੂੰ ਰੋਣਾ ਸਿਖਾ ਗਿਆ ਨੀ... ਪੜ੍ਹੇ ਨਹੀਂ ਸੀ ਅੱਖਰੀ ਜਿਨਾਂ, ਉਹਨਾਂ ਚੇਹਰੇ ਕਈ ਵਿਖਾ ਗਿਆ ਨੀ... ਕਲਮ ਸੀ ਲਗੇ ਕਦੀ ਜ਼ਹਿਰ ਵਰਗੀ, ਉਹਨਾਂ ਜਜ਼ਬਾਤ ਲਿਖਣੇ ਸਿਖਾ ਗਿਆ ਨੀ.. ਇਹ ਕੈਸਾ ਤੇਰਾ ਇਸ਼ਕ ਚੰਨਾ, ਸਾਨੂੰ ਅੰਦਰੋ ਅੰਦਰੀ ਖਾ ਗਿਆ ਨੀ...

#Love
#nojoto
#Poetry
#Heart
#ektarfapyaar
#Punjabi
#Punjabiquotes

People who shared love close

More like this