Nojoto: Largest Storytelling Platform

White ਪੱਕੀ ਤੇਰੀ ਕਿਤੇ ਹੋਰ ਲੱਗੀ ਆ, ਸਾਡੇ ਉੱਤੇ ਤਾਂ ਤੂੰ

White ਪੱਕੀ ਤੇਰੀ ਕਿਤੇ ਹੋਰ ਲੱਗੀ ਆ,
ਸਾਡੇ ਉੱਤੇ ਤਾਂ ਤੂੰ ਝੂਠਾ ਜਿਹਾ ਹੀ ਮਰਦੀ।
ਉਹਦੇ ਨਾਲ ਹੁਣ ਰਹਿ ਕੁੜੀਏ,
ਜਿਹਦੀਆਂ photo ਆ insta ਤੇ like ਕਰਦੀ।
ਉਹਦੇ ਨਾਲ ਹੁਣ ਰਹਿ ਕੁੜੀਏ,
ਜਿਹਦੀਆਂ photo ਆ insta ਤੇ like ਕਰਦੀ।

©Pindu Bains
  #flowers #shayari
pindubains5379

Pindu Bains

New Creator

#flowers shayari #ਸ਼ਾਇਰੀ

99 Views