Nojoto: Largest Storytelling Platform

#OpenPoetry ਮੈਨੂੰ ਬਹੁਤ ਮਾੜੀਆਂ ਆਦਤਾਂ ਸੀ ਉਹ ਸਭ ਛਡਵਾ

#OpenPoetry ਮੈਨੂੰ ਬਹੁਤ ਮਾੜੀਆਂ ਆਦਤਾਂ ਸੀ
ਉਹ ਸਭ ਛਡਵਾ ਗਈ ਓਏ 

ਪਰ ਜਾਂਦੀ ਜਾਂਦੀ ਚੰਦਰੀ ਰੋਣੇ ਦੀ ਆਦਤ ਪਾ ਗਈ ਓਏ 
ਉਹ ਵੀ ਕੋਈ ਵਾਲੀ ਚੰਗੀ ਨਹੀ ਸੀ, ਇਹਸਾਸ ਕਰਾ ਗਈ ਓਏ 

ਮੈਨੂੰ ਬਹੁਤ ਮਾੜੀਆਂ ਆਦਤਾਂ ਸੀ
ਉਹ ਸਭ ਛੁਡਵਾ ਗਈ ਓਏ 

ਪਰ ਜਾਂਦੀ ਜਾਂਦੀ ਚੰਦਰੀ ਰੋਣੇ ਦੀ ਆਦਤ ਪਾ ਗਈ ਓਏ 
      
GOPICHEEMA #Lyrics_by_gopi_Cheema