ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ…. ਗੱਲ ਤਾਂ ਬਣਦੀ ਰੋ | ਪੰਜਾਬੀ Sha

"ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ…. ਗੱਲ ਤਾਂ ਬਣਦੀ ਰੋਜ ਰੁੱਸਦੀ…ਰੋਜ ਲੜਦੀ, ਗੱਲ ਤਾਂ ਬਣਦੀ.. ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ.. ਗੱਲ ਤਾਂ ਬਣਦੀ.. ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ.. ਗੱਲ ਤਾਂ ਬਣਦੀ.. ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ… ਗੱਲ ਤਾਂ ਬਣਦੀ.. ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ .. ਗੱਲ ਤਾਂ ਬਣਦੀ.. ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ ਸੱਚੀ ਯਾਰੋ,,, ਗੱਲ ਤਾਂ ਬਣਦੀ !! ***ਤੇਰਾ ਦੀਪ ਸੰਧੂ***"

ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ….
ਗੱਲ ਤਾਂ ਬਣਦੀ
ਰੋਜ ਰੁੱਸਦੀ…ਰੋਜ ਲੜਦੀ,
ਗੱਲ ਤਾਂ ਬਣਦੀ..
ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ..
ਗੱਲ ਤਾਂ ਬਣਦੀ..
ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ..
ਗੱਲ ਤਾਂ ਬਣਦੀ..
ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ…
ਗੱਲ ਤਾਂ ਬਣਦੀ..
ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ ..
ਗੱਲ ਤਾਂ ਬਣਦੀ..
ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ
ਸੱਚੀ ਯਾਰੋ,,, ਗੱਲ
ਤਾਂ ਬਣਦੀ !!
                   ***ਤੇਰਾ ਦੀਪ ਸੰਧੂ***

ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ…. ਗੱਲ ਤਾਂ ਬਣਦੀ ਰੋਜ ਰੁੱਸਦੀ…ਰੋਜ ਲੜਦੀ, ਗੱਲ ਤਾਂ ਬਣਦੀ.. ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ.. ਗੱਲ ਤਾਂ ਬਣਦੀ.. ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ.. ਗੱਲ ਤਾਂ ਬਣਦੀ.. ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ… ਗੱਲ ਤਾਂ ਬਣਦੀ.. ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ .. ਗੱਲ ਤਾਂ ਬਣਦੀ.. ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ ਸੱਚੀ ਯਾਰੋ,,, ਗੱਲ ਤਾਂ ਬਣਦੀ !! ***ਤੇਰਾ ਦੀਪ ਸੰਧੂ***

ਕੌਰ ਢਿਲੋਂ @Huma Khan @Simarabhi Kaur @Baljit Singh @manraj kaur @Geet Geetu

People who shared love close

More like this