ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ ੲਿੱਕ ੲਿੱਕ ਅੱਖਰ ਸਜ਼ਾ ਸਜ਼ਾ ਲਿਖਦੀ ਹਾਂ "ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ" ਮੁੜ੍ਹ ਫ਼ਰੋਲ ਵਰਕੇ ਦਿੱਲ ਦੇ , ਅੱਜ ਵੀ ਤੇਰਾ ਇੱਕ ਇੱਕ ਪੈਗ਼ਾਮ ਗਿਣਦੀ ਹਾਂ "ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ".... ਆਰ k ਬੀ😘 #teranaam #openpoetry #harf #alfaaz #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves