Nojoto: Largest Storytelling Platform

ਮੈਨੂੰ ਸਮਝ ਨਾ ਆਉਂਦੀ ਸੱਜਣਾਂ ਵੇ ਮੈਂ ਤੇਰਾ ਜਾਂ ਰੱਬ ਦਾ ਨ

ਮੈਨੂੰ ਸਮਝ ਨਾ ਆਉਂਦੀ ਸੱਜਣਾਂ ਵੇ
ਮੈਂ ਤੇਰਾ ਜਾਂ ਰੱਬ ਦਾ ਨਾਮ ਧਿਆਉਂਦਾ ਹਾਂ?
 ਏਨ੍ਹਾਂ ਅੱਖੀਆਂ ਚ ਵੱਸ ਗਿਆਂ ਤੂੰ ਸੱਜਣਾਂ
ਤੈਨੂੰ ਹਰ ਥਾਂ ਹੀ ਪਾਉਂਦਾ ਹਾਂ
 ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ
ਤੇਰੇ ਤੇ ਲਿਖਦਾ ਗਾਉਂਦਾ ਹਾਂ।

©BALJIT MAHLA✍️ #ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ 📝 k jassal ਦੀਪ ਧਾਲੀਵਾਲ ਕਾਲਾਂ ਸਿੰਘਾਸੀਆ ✍ ਹਰਫ਼ ਦਾਨਗੜੵੀਆ aman6.1
ਮੈਨੂੰ ਸਮਝ ਨਾ ਆਉਂਦੀ ਸੱਜਣਾਂ ਵੇ
ਮੈਂ ਤੇਰਾ ਜਾਂ ਰੱਬ ਦਾ ਨਾਮ ਧਿਆਉਂਦਾ ਹਾਂ?
 ਏਨ੍ਹਾਂ ਅੱਖੀਆਂ ਚ ਵੱਸ ਗਿਆਂ ਤੂੰ ਸੱਜਣਾਂ
ਤੈਨੂੰ ਹਰ ਥਾਂ ਹੀ ਪਾਉਂਦਾ ਹਾਂ
 ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ
ਤੇਰੇ ਤੇ ਲਿਖਦਾ ਗਾਉਂਦਾ ਹਾਂ।

©BALJIT MAHLA✍️ #ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ 📝 k jassal ਦੀਪ ਧਾਲੀਵਾਲ ਕਾਲਾਂ ਸਿੰਘਾਸੀਆ ✍ ਹਰਫ਼ ਦਾਨਗੜੵੀਆ aman6.1

#ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ 📝 k jassal ਦੀਪ ਧਾਲੀਵਾਲ ਕਾਲਾਂ ਸਿੰਘਾਸੀਆ ✍ ਹਰਫ਼ ਦਾਨਗੜੵੀਆ aman6.1 #Shayari