Nojoto: Largest Storytelling Platform

One sided Love ਮੇਰੇ ਸਾਹਾ ਦੇ ਵਿਚ ਤੂੰ ਮੇਰੇ ਦਿਲ ਦੇ ਵ

One sided Love ਮੇਰੇ ਸਾਹਾ ਦੇ ਵਿਚ ਤੂੰ 
ਮੇਰੇ ਦਿਲ ਦੇ ਵਿਚ ਜੋ ਫੈਲ ਰਹੀਆ 
ਉਹ ਅਫਵਾਹਾ ਦੇ ਵਿਚ ਤੂੰ
ਮੈ ਜਿਥੇ ਵੀ ਤੱਕ ਲੈਂਦਾ ਆ ਉਹ
ਰਾਹਾ ਦੇ ਵਿਚ ਤੂੰ
ਜੋ ਤੈਨੂੰ ਖੋਹਣ ਦੇ ਡਰ ਤੋ ਆਉਣ ਮੈਨੂੰ 
ਉਹ ਹੋਕੇ ਹਾਵਾ ਦੇ ਵਿਚ ਤੂੰ
ਰੱਬ ਕਰੇ ਮੈ ਬਣ ਜਾਵਾ ਸੱਜਣਾ ਹੱਕਦਾਰ ਤੇਰਾ
ਕਿਝ ਸਮਝਵਾ  ਮੈ ਤੈਨੂੰ ਇਕ ਤਰਫਾ ਪਿਆਰ ਮੇਰਾ 
                       ਬਾਜ ਸਭਰਾਈਆ,,,,,,,,,,,,,, ਦਿਲ ਦਾ ਦਰਦ
One sided Love ਮੇਰੇ ਸਾਹਾ ਦੇ ਵਿਚ ਤੂੰ 
ਮੇਰੇ ਦਿਲ ਦੇ ਵਿਚ ਜੋ ਫੈਲ ਰਹੀਆ 
ਉਹ ਅਫਵਾਹਾ ਦੇ ਵਿਚ ਤੂੰ
ਮੈ ਜਿਥੇ ਵੀ ਤੱਕ ਲੈਂਦਾ ਆ ਉਹ
ਰਾਹਾ ਦੇ ਵਿਚ ਤੂੰ
ਜੋ ਤੈਨੂੰ ਖੋਹਣ ਦੇ ਡਰ ਤੋ ਆਉਣ ਮੈਨੂੰ 
ਉਹ ਹੋਕੇ ਹਾਵਾ ਦੇ ਵਿਚ ਤੂੰ
ਰੱਬ ਕਰੇ ਮੈ ਬਣ ਜਾਵਾ ਸੱਜਣਾ ਹੱਕਦਾਰ ਤੇਰਾ
ਕਿਝ ਸਮਝਵਾ  ਮੈ ਤੈਨੂੰ ਇਕ ਤਰਫਾ ਪਿਆਰ ਮੇਰਾ 
                       ਬਾਜ ਸਭਰਾਈਆ,,,,,,,,,,,,,, ਦਿਲ ਦਾ ਦਰਦ

ਦਿਲ ਦਾ ਦਰਦ