ਹੋਠਾਂ 'ਤੇ ਮੁਸਕਾਨ ਸਜਾਈ ਫਿਰਦੇ ਹੋ ਕਤਲ ਦਾ ਸਾਮਾਨ ਉਠਾਈ ਫਿਰਦੇ ਹੋ ਦਿਲ ਖੋਲ ਕੇ ਮੇਰਾ ਡਾਕਟਰ ਮੈਨੂੰ ਪੁੱਛਦੇ ਨੇ ਇਹ ਕਿਸ ਦੀ ਤਸਵੀਰ ਲੁਕਾਈ ਫਿਰਦੇ ਹੋ 💖👁💖👁💖👁💖👁💖👁💖 ✍ਸ਼ਾਇਰ ਦੀਪਕ #nojoto#punjabi#india#doctorday Deep Singh jeevan Deepak Singh Sonali jain Romandeep Roman