Nojoto: Largest Storytelling Platform

ਮੇਰੇ ਜਿਸਮ ਦੀ ਪਰਵਾਹ ਨਾ ਕਰ, ਮੇਰਾ ਰਿਸ਼ਤਾ ਤੇਰੇ ਨਾਲ ਰੂਹ

ਮੇਰੇ ਜਿਸਮ ਦੀ ਪਰਵਾਹ ਨਾ ਕਰ,
ਮੇਰਾ ਰਿਸ਼ਤਾ ਤੇਰੇ ਨਾਲ ਰੂਹ ਦਾ ਏ,
ਮਣੇਅਾ ਕਿ ਮੇਰੇ ਲਈ ਹੁਣ ਤੇਰੇ ੳੁਹ ਜ਼ਜਬਾਤ ਨਹੀਂ,
ਪਰ ਫਿਰ ਵੀ ਦਿਲ ਤੋਂ ਕਹਿੰਦੀ ਅਾ ਮੇਰੀ ਜਾਨ,
ਕੋਈ ਗੱਲ ਨੀ! ਰਿਸ਼ਤਾ ਰੂਹ ਦਾ ਹੋਣਾ ਚਾਹੀਦਾ, ਜਿਸਮ ਦਾ ਨਹੀਂ!
ਮੇਰੇ ਜਿਸਮ ਦੀ ਪਰਵਾਹ ਨਾ ਕਰ,
ਮੇਰਾ ਰਿਸ਼ਤਾ ਤੇਰੇ ਨਾਲ ਰੂਹ ਦਾ ਏ,
ਮਣੇਅਾ ਕਿ ਮੇਰੇ ਲਈ ਹੁਣ ਤੇਰੇ ੳੁਹ ਜ਼ਜਬਾਤ ਨਹੀਂ,
ਪਰ ਫਿਰ ਵੀ ਦਿਲ ਤੋਂ ਕਹਿੰਦੀ ਅਾ ਮੇਰੀ ਜਾਨ,
ਕੋਈ ਗੱਲ ਨੀ! ਰਿਸ਼ਤਾ ਰੂਹ ਦਾ ਹੋਣਾ ਚਾਹੀਦਾ, ਜਿਸਮ ਦਾ ਨਹੀਂ!

ਰਿਸ਼ਤਾ ਰੂਹ ਦਾ ਹੋਣਾ ਚਾਹੀਦਾ, ਜਿਸਮ ਦਾ ਨਹੀਂ!