Nojoto: Largest Storytelling Platform

LOG MATLABI ਲੋਕ ਮਤਲਬੀ ਨੇ ਏਥੇ , ਇਕ ਵਾਰ ਮੈਂ ਵੀ ਮਤ

LOG MATLABI 

ਲੋਕ ਮਤਲਬੀ ਨੇ ਏਥੇ , 
ਇਕ ਵਾਰ ਮੈਂ ਵੀ ਮਤਲਬੀ ਹੋ  ਕੇ ਵੇਖਾਂ
ਜਦ ਅੱਗ ਲੱਗੀ ਕਿਸੇ ਦੇ ਘਰ 
 ਇਕ ਵਾਰ ਮੈਂ ਵੀ ਖਾੜਕੂ  ਸਕੂਗਾ 

ਇੱਥੇ ਕੋਈ ਨਹੀਂ ਕਿਸੇ ਦਾ
, ਕੀ ਯਾਰ ਕੀ ਭਰਾ ਕਿ ਪਰਿਵਾਰ!!

ਕੋਈ ਖੁਸ਼ ਨਾ ਹੋਵੇ ਮੈਨੂੰ ਦੇਖ ਕੇ
ਚਾਹ ਕੋਈ ਵੀ ਕਰ ਕਾਰੋਬਾਰ

ਸਭ ਅਪਨੋ ਆਪਣੀ ਸੋਚਦੇ ਨੇ
ਏਥੇ ਕੋਈ ਨਾ ਸੋਚੇ ਕਿਸੇ ਦਾ ਇੱਕ ਵਾਰ

ਮੇਰੀ ਅਕੋ ਅਰਦਾਸ ਹੈ ਉਸ ਰੱਬ ਨੂੰ
ਇਕ ਦਿਨ ਉਹ ਵੀ ਮੇਰੀ ਅੱਖ ਤੋਂ ਪੜਦਾ ਚੁਕੁਗਾ

ਲੋਕ ਮਤਲਬੀ ਮੇਥੇ
ਇਕ ਵਾਰ ਮੈ ਵੀ ਮਤਲਬਿ ਹੋ ਕੇ ਵੇਖਣ ਗਾ
ਸ਼ਿਵਮ 
                         ਮਹਿਤਾ.......

©Shashank Prashar #ਲੋਕਮਤਲਬੀ
#writebyShivam Mehta
LOG MATLABI 

ਲੋਕ ਮਤਲਬੀ ਨੇ ਏਥੇ , 
ਇਕ ਵਾਰ ਮੈਂ ਵੀ ਮਤਲਬੀ ਹੋ  ਕੇ ਵੇਖਾਂ
ਜਦ ਅੱਗ ਲੱਗੀ ਕਿਸੇ ਦੇ ਘਰ 
 ਇਕ ਵਾਰ ਮੈਂ ਵੀ ਖਾੜਕੂ  ਸਕੂਗਾ 

ਇੱਥੇ ਕੋਈ ਨਹੀਂ ਕਿਸੇ ਦਾ
, ਕੀ ਯਾਰ ਕੀ ਭਰਾ ਕਿ ਪਰਿਵਾਰ!!

ਕੋਈ ਖੁਸ਼ ਨਾ ਹੋਵੇ ਮੈਨੂੰ ਦੇਖ ਕੇ
ਚਾਹ ਕੋਈ ਵੀ ਕਰ ਕਾਰੋਬਾਰ

ਸਭ ਅਪਨੋ ਆਪਣੀ ਸੋਚਦੇ ਨੇ
ਏਥੇ ਕੋਈ ਨਾ ਸੋਚੇ ਕਿਸੇ ਦਾ ਇੱਕ ਵਾਰ

ਮੇਰੀ ਅਕੋ ਅਰਦਾਸ ਹੈ ਉਸ ਰੱਬ ਨੂੰ
ਇਕ ਦਿਨ ਉਹ ਵੀ ਮੇਰੀ ਅੱਖ ਤੋਂ ਪੜਦਾ ਚੁਕੁਗਾ

ਲੋਕ ਮਤਲਬੀ ਮੇਥੇ
ਇਕ ਵਾਰ ਮੈ ਵੀ ਮਤਲਬਿ ਹੋ ਕੇ ਵੇਖਣ ਗਾ
ਸ਼ਿਵਮ 
                         ਮਹਿਤਾ.......

©Shashank Prashar #ਲੋਕਮਤਲਬੀ
#writebyShivam Mehta
shashankprashar4936

Abshar

New Creator