Nojoto: Largest Storytelling Platform

ਕੀ ਕਹਾਂ ਕਿਸ ਨੂੰ ਕਹਾ ਨਿੱਤ ਨਵੀ ਮੌਤ ਮਰਦਾ ਰਹਾ ਹੱਕ ਓਸ ਤ

ਕੀ ਕਹਾਂ ਕਿਸ ਨੂੰ ਕਹਾ
ਨਿੱਤ ਨਵੀ ਮੌਤ ਮਰਦਾ ਰਹਾ
ਹੱਕ ਓਸ ਤੇ ਹੋਗਿਆ ਹੋਰਾਂ ਦਾ
ਏਸ ਸੋਚ ਵਿੱਚ ਢਲਦਾ ਰਹਾ
ਹੁਣ ਅੰਦਰੋਂ ਅੰਦਰੀ ਬਲਦਾ ਰਹਾ
ਹੁਣ ਰਾਹਾਂ ਤੇ ਕੱਲ੍ਹਾ ਰਹਿਗਿਆਂ
ਬੇਮਤਲਬ ਮੈ ਚਲਦਾ ਰਹਾ
ਬਸ ਇਕ ਸੁਨੇਹਾ ਘਲਦਾ ਰਹਾ
ਅੱਜ ਤੇਰੀ ਯਾਦ ਜੀ ਆਉਂਦੀ ਏ
ਅੱਜ ਤੇਰੀ ਯਾਦ ਜੀ ਆਉਂਦੀ ਏ #ਯਾਦ #shayari योगिता राजपूत ☕ Lakshmi singh shagun Shikha Verma Rishi Joshi
ਕੀ ਕਹਾਂ ਕਿਸ ਨੂੰ ਕਹਾ
ਨਿੱਤ ਨਵੀ ਮੌਤ ਮਰਦਾ ਰਹਾ
ਹੱਕ ਓਸ ਤੇ ਹੋਗਿਆ ਹੋਰਾਂ ਦਾ
ਏਸ ਸੋਚ ਵਿੱਚ ਢਲਦਾ ਰਹਾ
ਹੁਣ ਅੰਦਰੋਂ ਅੰਦਰੀ ਬਲਦਾ ਰਹਾ
ਹੁਣ ਰਾਹਾਂ ਤੇ ਕੱਲ੍ਹਾ ਰਹਿਗਿਆਂ
ਬੇਮਤਲਬ ਮੈ ਚਲਦਾ ਰਹਾ
ਬਸ ਇਕ ਸੁਨੇਹਾ ਘਲਦਾ ਰਹਾ
ਅੱਜ ਤੇਰੀ ਯਾਦ ਜੀ ਆਉਂਦੀ ਏ
ਅੱਜ ਤੇਰੀ ਯਾਦ ਜੀ ਆਉਂਦੀ ਏ #ਯਾਦ #shayari योगिता राजपूत ☕ Lakshmi singh shagun Shikha Verma Rishi Joshi

#ਯਾਦ #Shayari योगिता राजपूत ☕ Lakshmi singh shagun Shikha Verma Rishi Joshi