ਤੂੰ ਹਸਦਾ ਰਹ, ਤੂੰ ਵਸਦਾ ਰਹ, ਅਸੀਂ ਤਾਂ ਇਸ਼ਕ ਦਾ ਨਸ਼ਾ ਚੜ੍ਹ

"ਤੂੰ ਹਸਦਾ ਰਹ, ਤੂੰ ਵਸਦਾ ਰਹ, ਅਸੀਂ ਤਾਂ ਇਸ਼ਕ ਦਾ ਨਸ਼ਾ ਚੜ੍ਹਾਈਦਾ, ਜਿਸਨੂੰ ਤੂੰ ਲਭਦਾ ਬਾਹਰ ਪਾਗਲਾ! ਉਸਨੂੰ ਰੂਹ ਦੇ ਹਰ ਕੋਨੇ ਵਿੱਚ ਵਸਾਈਦਾ, ਚੁੱਪ ਚਪੀਤੇ ਨੂਰ-ਏ-ਇਸ਼ਕ ਨਾਲ, ਆਪਣਾ ਆਪ ਲਿਸ਼ਕਾਈਦਾ, ਸੱਜਦੇ ਕਰ ਕਰ ਮੱਥੇ ਨਾ ਫੋੜ, ਲੈ ਕੇ ਨਾਮ ਸੱਜਣ ਦਾ, ਅਸੀਂ ਪੂਰਾ ਕਲਮਾਂ ਪੜ੍ਹ ਜਾਈਦਾ। #NojotoQuote"

ਤੂੰ ਹਸਦਾ ਰਹ, ਤੂੰ ਵਸਦਾ ਰਹ,
ਅਸੀਂ ਤਾਂ ਇਸ਼ਕ ਦਾ ਨਸ਼ਾ ਚੜ੍ਹਾਈਦਾ,
ਜਿਸਨੂੰ ਤੂੰ ਲਭਦਾ ਬਾਹਰ ਪਾਗਲਾ!
ਉਸਨੂੰ ਰੂਹ ਦੇ ਹਰ ਕੋਨੇ ਵਿੱਚ ਵਸਾਈਦਾ,
ਚੁੱਪ ਚਪੀਤੇ ਨੂਰ-ਏ-ਇਸ਼ਕ ਨਾਲ,
ਆਪਣਾ ਆਪ ਲਿਸ਼ਕਾਈਦਾ,
ਸੱਜਦੇ ਕਰ ਕਰ
ਮੱਥੇ ਨਾ ਫੋੜ,
ਲੈ ਕੇ ਨਾਮ ਸੱਜਣ ਦਾ,
ਅਸੀਂ ਪੂਰਾ ਕਲਮਾਂ ਪੜ੍ਹ ਜਾਈਦਾ। #NojotoQuote

ਤੂੰ ਹਸਦਾ ਰਹ, ਤੂੰ ਵਸਦਾ ਰਹ, ਅਸੀਂ ਤਾਂ ਇਸ਼ਕ ਦਾ ਨਸ਼ਾ ਚੜ੍ਹਾਈਦਾ, ਜਿਸਨੂੰ ਤੂੰ ਲਭਦਾ ਬਾਹਰ ਪਾਗਲਾ! ਉਸਨੂੰ ਰੂਹ ਦੇ ਹਰ ਕੋਨੇ ਵਿੱਚ ਵਸਾਈਦਾ, ਚੁੱਪ ਚਪੀਤੇ ਨੂਰ-ਏ-ਇਸ਼ਕ ਨਾਲ, ਆਪਣਾ ਆਪ ਲਿਸ਼ਕਾਈਦਾ, ਸੱਜਦੇ ਕਰ ਕਰ ਮੱਥੇ ਨਾ ਫੋੜ, ਲੈ ਕੇ ਨਾਮ ਸੱਜਣ ਦਾ, ਅਸੀਂ ਪੂਰਾ ਕਲਮਾਂ ਪੜ੍ਹ ਜਾਈਦਾ। #NojotoQuote

tu hasta reh, tu bsta reh,
hm to ishq ka nsha chdhate h,
jisko tu dhoondhe bahr pagl!
use ruh ke hr kone m bsate h,
chup chaap nur-e-ishq se
hm apna aap lishkate h,
sjde kr kr ke,
maathe na fod,
le kr naam sjn ka,
hm pura kalma pdh jate h..


#Nojoto #Nojotopunjabi #sufilines

People who shared love close

More like this