ਸੁਣ ਹੂਕ ਦਿਲ ਦੀ, ਜ਼ਰਾ ਗੌਰ ਨਾਲ ਵੇ, ਅੱਜ ਉਹਨੇ ਆਵਾਜ਼ ਲਗਾਈ

"ਸੁਣ ਹੂਕ ਦਿਲ ਦੀ, ਜ਼ਰਾ ਗੌਰ ਨਾਲ ਵੇ, ਅੱਜ ਉਹਨੇ ਆਵਾਜ਼ ਲਗਾਈ ਏ, ਦੇਖ ਲੋਕੀਂ ਯਾਰੀ ਦਾ ਕਰਦੇ ਸ਼ੋਰ ਕਿੰਨਾ, ਮੈਂ ਤਾਂ ਰੂਹਾਂ ਦੀ ਮਹਿਫ਼ਿਲ ਲਾਈ ਏ, ਤੂੰ ਕਰ ਲਿਆ ਕਰ ਦਿਲੋਂ ਯਾਦ ਜਾਨੇ, ਅਸੀਂ ਤਾਂ ਰੋਜ਼ ਖਵਾਬਾਂ ਤੋਂ ਫੋਨ ਮਿਲਾਈ ਏ, ਸੁਕੂਨ ਮਿਲ ਜਾਏ ਇਸ ਉਲਝੀ 'ਸਾਂਵਰੀ' ਨੂੰ, ਆਓ ਸੱਜਣ, ਇਸ ਜਿੰਦੜੀ ਮਲੂਕ ਜਿਹੀ ਨੂੰ, ਘੁੱਟ ਕੇ ਸੀਨੇ ਨਾਲ ਲਾਈਏ। #NojotoQuote"

ਸੁਣ ਹੂਕ ਦਿਲ ਦੀ,
ਜ਼ਰਾ ਗੌਰ ਨਾਲ ਵੇ,
ਅੱਜ ਉਹਨੇ ਆਵਾਜ਼ ਲਗਾਈ ਏ,
ਦੇਖ ਲੋਕੀਂ ਯਾਰੀ ਦਾ ਕਰਦੇ ਸ਼ੋਰ ਕਿੰਨਾ,
ਮੈਂ ਤਾਂ ਰੂਹਾਂ ਦੀ ਮਹਿਫ਼ਿਲ ਲਾਈ ਏ,
ਤੂੰ ਕਰ ਲਿਆ ਕਰ ਦਿਲੋਂ ਯਾਦ ਜਾਨੇ,
ਅਸੀਂ ਤਾਂ ਰੋਜ਼ ਖਵਾਬਾਂ ਤੋਂ ਫੋਨ ਮਿਲਾਈ ਏ,
ਸੁਕੂਨ ਮਿਲ ਜਾਏ ਇਸ ਉਲਝੀ 'ਸਾਂਵਰੀ' ਨੂੰ,
ਆਓ ਸੱਜਣ,
ਇਸ ਜਿੰਦੜੀ ਮਲੂਕ ਜਿਹੀ ਨੂੰ,
ਘੁੱਟ ਕੇ ਸੀਨੇ ਨਾਲ ਲਾਈਏ।
 #NojotoQuote

ਸੁਣ ਹੂਕ ਦਿਲ ਦੀ, ਜ਼ਰਾ ਗੌਰ ਨਾਲ ਵੇ, ਅੱਜ ਉਹਨੇ ਆਵਾਜ਼ ਲਗਾਈ ਏ, ਦੇਖ ਲੋਕੀਂ ਯਾਰੀ ਦਾ ਕਰਦੇ ਸ਼ੋਰ ਕਿੰਨਾ, ਮੈਂ ਤਾਂ ਰੂਹਾਂ ਦੀ ਮਹਿਫ਼ਿਲ ਲਾਈ ਏ, ਤੂੰ ਕਰ ਲਿਆ ਕਰ ਦਿਲੋਂ ਯਾਦ ਜਾਨੇ, ਅਸੀਂ ਤਾਂ ਰੋਜ਼ ਖਵਾਬਾਂ ਤੋਂ ਫੋਨ ਮਿਲਾਈ ਏ, ਸੁਕੂਨ ਮਿਲ ਜਾਏ ਇਸ ਉਲਝੀ 'ਸਾਂਵਰੀ' ਨੂੰ, ਆਓ ਸੱਜਣ, ਇਸ ਜਿੰਦੜੀ ਮਲੂਕ ਜਿਹੀ ਨੂੰ, ਘੁੱਟ ਕੇ ਸੀਨੇ ਨਾਲ ਲਾਈਏ। #NojotoQuote

#Nojoto #Nojotopunjabi #Love #Soul

People who shared love close

More like this