Nojoto: Largest Storytelling Platform

ਜਦੋਂ ਇਨਸਾਨ ਨੂੰ ਦੁਨੀਆਂਦਾਰੀ ਦੀ ਅਸਲ ਪਹਿਚਾਣ ਹੁੰਦੀ ਹੈ ,

ਉਦੋਂ ਹੀ ਜੀਵਨਸਾਥੀ ਦੀ ਜਰੂਰਤ, ਕਦਰ ਤੇ ਅਹਿਮੀਅਤ ਦਾ ਪਤਾ ਲੱਗਦਾ ਹੈ।

ਕਈਆਂ ਨੂੰ ਇਹ ਸਮਝ ਜਲਦੀ ਹੀ ਆ ਜਾਂਦੀ ਆ ,
ਤੇ ਕਈਆਂ ਨੂੰ  45 ਸਾਲ ਦੀ ਉਮਰ ਤੋਂ ਬਾਅਦ ਆਉਂਦੀ ਆ ,
ਅਤੇ ਕਈਆਂ ਨੂੰ ਆਉਂਦੀ ਹੀ ਨਹੀਂ।

©Ramgarhia Sardar #peace