Nojoto: Largest Storytelling Platform

ਹਾਸਾ ਹੁਣ ਜਿਵੇਂ ਉੱਡ ਗਿਆ ਲੱਗਦਾ, ਰੂਹ ਦਾ ਸੁਕੂਨ ਖਿੰਡ ਗਿ

ਹਾਸਾ ਹੁਣ ਜਿਵੇਂ ਉੱਡ ਗਿਆ ਲੱਗਦਾ,
ਰੂਹ ਦਾ ਸੁਕੂਨ ਖਿੰਡ ਗਿਆ ਲੱਗਦਾ,
ਪਹਿਲਾਂ ਵਾਂਗ ਹੁਣ ਕੁੱਝ ਨਹੀਂ ਰਿਹਾ,
ਸ਼ਾਇਦ ਦਿਲ ਮੇਰੇ ਤੋਂ ਭਰ ਗਿਆ ਲੱਗਦਾ| ਨੂਰ   #Truelove #harmeetbpsingh #sadness
ਹਾਸਾ ਹੁਣ ਜਿਵੇਂ ਉੱਡ ਗਿਆ ਲੱਗਦਾ,
ਰੂਹ ਦਾ ਸੁਕੂਨ ਖਿੰਡ ਗਿਆ ਲੱਗਦਾ,
ਪਹਿਲਾਂ ਵਾਂਗ ਹੁਣ ਕੁੱਝ ਨਹੀਂ ਰਿਹਾ,
ਸ਼ਾਇਦ ਦਿਲ ਮੇਰੇ ਤੋਂ ਭਰ ਗਿਆ ਲੱਗਦਾ| ਨੂਰ   #Truelove #harmeetbpsingh #sadness