Nojoto: Largest Storytelling Platform

ਪੁੱਛਾਂ ਹਾਲ ਤੇਰਾ ਪੁਰੇ ਵੱਲੋਂ ਵਗਦੀਅਾਂ ਠੰਡੀਅਾਂ ਹਵਾਵਾਂ

ਪੁੱਛਾਂ ਹਾਲ ਤੇਰਾ ਪੁਰੇ ਵੱਲੋਂ ਵਗਦੀਅਾਂ 
ਠੰਡੀਅਾਂ ਹਵਾਵਾਂ ਨੂੰ,
ਬੈਠ ਚੁਬਾਰੇ ਤੇ ਤੱਕਾਂ ਤੇਰੇ ਵਲੋਂ 
ਅਾੳੁਂਦੇ ਰਾਹਵਾਂ ਨੂੰ...

!!"Full Read In Caption"!! #NojotoQuote ਸਰ੍ਹੋਂ ਦੇ ਪੀਲੇ ਫੁੱਲ ਮਾਹੀਆ,
ਗੰਦਲਾਂ ਤੋੜਦੀ ਨੂੰ ਯਾਦਾਂ
ਤੇਰੀਆਂ ਨੇ ਅਾੲਿਅਾਂ|| 

ਹਵਾ ਵਿੱਚ ਘੁੱਲ ਗਈ 
ਫੁੱਲਾਂ ਦੀ ਖੁਸ਼ਬੋੲੀ ਅੈ,
ਤੈਨੂੰ ਚੇਤੇ ਕਰਕੇ ਜਾਣ ਤੇਰੀ 
ਰੋੲੀ ਅੈ||
ਪੁੱਛਾਂ ਹਾਲ ਤੇਰਾ ਪੁਰੇ ਵੱਲੋਂ ਵਗਦੀਅਾਂ 
ਠੰਡੀਅਾਂ ਹਵਾਵਾਂ ਨੂੰ,
ਬੈਠ ਚੁਬਾਰੇ ਤੇ ਤੱਕਾਂ ਤੇਰੇ ਵਲੋਂ 
ਅਾੳੁਂਦੇ ਰਾਹਵਾਂ ਨੂੰ...

!!"Full Read In Caption"!! #NojotoQuote ਸਰ੍ਹੋਂ ਦੇ ਪੀਲੇ ਫੁੱਲ ਮਾਹੀਆ,
ਗੰਦਲਾਂ ਤੋੜਦੀ ਨੂੰ ਯਾਦਾਂ
ਤੇਰੀਆਂ ਨੇ ਅਾੲਿਅਾਂ|| 

ਹਵਾ ਵਿੱਚ ਘੁੱਲ ਗਈ 
ਫੁੱਲਾਂ ਦੀ ਖੁਸ਼ਬੋੲੀ ਅੈ,
ਤੈਨੂੰ ਚੇਤੇ ਕਰਕੇ ਜਾਣ ਤੇਰੀ 
ਰੋੲੀ ਅੈ||
guruvirk4012

Guruvirk

New Creator

ਸਰ੍ਹੋਂ ਦੇ ਪੀਲੇ ਫੁੱਲ ਮਾਹੀਆ, ਗੰਦਲਾਂ ਤੋੜਦੀ ਨੂੰ ਯਾਦਾਂ ਤੇਰੀਆਂ ਨੇ ਅਾੲਿਅਾਂ|| ਹਵਾ ਵਿੱਚ ਘੁੱਲ ਗਈ ਫੁੱਲਾਂ ਦੀ ਖੁਸ਼ਬੋੲੀ ਅੈ, ਤੈਨੂੰ ਚੇਤੇ ਕਰਕੇ ਜਾਣ ਤੇਰੀ ਰੋੲੀ ਅੈ|| #Poetry #Shayari #lovequote #sadquote #nojotopunjabi #EmotionalQuiteStatic