Nojoto: Largest Storytelling Platform

ਚੇਹਰੇ ਦੋ ਦੋ ਰੱਖੇ ਨੇ ਅਸਲ ਦੀ ਕੀਮਤ ਧੇਲਾ ਹੈ ਜਿੱਥੇ ਸਭ ਝ

ਚੇਹਰੇ ਦੋ ਦੋ ਰੱਖੇ ਨੇ ਅਸਲ ਦੀ ਕੀਮਤ ਧੇਲਾ ਹੈ
ਜਿੱਥੇ ਸਭ ਝੂਠ ਬਿਕਦਾ ਹੈ ਇਹ ਉਹ ਬੇਕਾਰ ਮੇਲਾ ਹੈ 

ਮਤਲਬ ਖੋਰ ਨੇ ਲੋਕੀ ਵਫ਼ਾਦਾਰੀ ਕਿਤੇ ਵੀ ਨਹੀ 
ਕਿਸੇ ਨੂੰ ਥੱਲੇ ਸੁੱਟਣ ਲਈ ਇਥੇ ਹਰ ਸ਼ਖਸ਼ ਵੇਹਲਾ ਹੈ

ਏਥੇ ਸੱਚੇ ਹੀ ਝੂਠੇ ਨੇ ਕੋਈ ਐਤਬਾਰ ਕੀ ਕਰੇ
ਹੱਥਾਂ ਵਿਚ ਫੁੱਲ ਰੱਖੇ ਨੇ ਆਸਤੀਨ ਅੰਦਰ ਸੇਲਾ ਹੈ
akashbansal7342

Akash Bansal

New Creator

ਚੇਹਰੇ ਦੋ ਦੋ ਰੱਖੇ ਨੇ ਅਸਲ ਦੀ ਕੀਮਤ ਧੇਲਾ ਹੈ ਜਿੱਥੇ ਸਭ ਝੂਠ ਬਿਕਦਾ ਹੈ ਇਹ ਉਹ ਬੇਕਾਰ ਮੇਲਾ ਹੈ ਮਤਲਬ ਖੋਰ ਨੇ ਲੋਕੀ ਵਫ਼ਾਦਾਰੀ ਕਿਤੇ ਵੀ ਨਹੀ ਕਿਸੇ ਨੂੰ ਥੱਲੇ ਸੁੱਟਣ ਲਈ ਇਥੇ ਹਰ ਸ਼ਖਸ਼ ਵੇਹਲਾ ਹੈ ਏਥੇ ਸੱਚੇ ਹੀ ਝੂਠੇ ਨੇ ਕੋਈ ਐਤਬਾਰ ਕੀ ਕਰੇ ਹੱਥਾਂ ਵਿਚ ਫੁੱਲ ਰੱਖੇ ਨੇ ਆਸਤੀਨ ਅੰਦਰ ਸੇਲਾ ਹੈ

2,242 Views

Home
Explore
Events
Notification
Profile