Nojoto: Largest Storytelling Platform

#Pehlealfaaz ਜੋ ਵੀ ਛੁੱਟਿਆ ਅਸੀਂ ਛੱਡ ਕੇ ਆ ਗਏ ਹਾਂ। ਕੀ

#Pehlealfaaz ਜੋ ਵੀ ਛੁੱਟਿਆ ਅਸੀਂ ਛੱਡ ਕੇ ਆ ਗਏ ਹਾਂ।
ਕੀ ਬਚਪਨ, ਕੀ ਜਵਾਨੀ,
ਕੀ ਖੁਸ਼ੀਆਂ, ਕੀ ਸੁਪਨੇ,
ਕੀ ਇਸ਼ਕ ਰੂਹਾਨੀ, ਤੇ ਕੀ ਆਪਣੇ! 
ਅਸੀਂ ਬੜਾ ਕੁਜ ਗਵਾਯਾ ਆਏ।
ਸਦਰਾਂ ਦਿਲ ਦਿਆਂ ਦਿਲ ਚੋ ਕੱਢ ਕੇ ਆ ਗਏ ਹਾਂ। #ਪੰਜਾਬੀ #punjabi   Sandeep Singh Gaggu Dhillon Baljeet Singh sikander sandhu ਨਿਰਮਲ ਸਿੰਘ

imgpmahi0650

@imgpmahi

New Creator

#ਪੰਜਾਬੀ @Sandeep Singh @Gaggu Dhillon @Baljeet Singh @sikander sandhu @ਨਿਰਮਲ ਸਿੰਘ">#Punjabi Sandeep Singh Gaggu Dhillon Baljeet Singh sikander sandhu ਨਿਰਮਲ ਸਿੰਘ #Pehlealfaaz