Nojoto: Largest Storytelling Platform

ਸੋਚਾਂ ਚ ਫਰਕ ਮਿਲਦੀ ਨਾ ਮੱਤ ਜੀ ਗੱਬਰੂ ਸੌਕੀਨ ਤੇ ਪੱਲੇ ਨ

ਸੋਚਾਂ ਚ ਫਰਕ ਮਿਲਦੀ ਨਾ ਮੱਤ ਜੀ 
ਗੱਬਰੂ ਸੌਕੀਨ ਤੇ ਪੱਲੇ ਨਾ ਕੱਖ ਜੀ 
ਅੱਜ ਦੀ ਜ਼ਵਾਨੀ ਕੱਚੇ ਰਾਹੇ ਤੁਰ ਪਈ 
ਨਸਿਆਂ ਵਕਾਰਾਂ ਮਾਰ ਲਈ ਮੱਤ ਜੀ 
ਕੁੜੀ ਮੁਟਿਆਰ ਵਰ ਸੋਹਣਾ ਲੱਭਿਆ 
ਡੋਡਿਆਂ ਦੀ ਕੋਲੀ ਖਾ ਖੋਲ੍ਹਦਾ ਏ. ਅੱਖ ਜੀ 
ਲੈਣ ਦੇਣ ਮਾਪਿਆਂ ਬਥੇਰਾ ਦਿੱਤਾ ਧੀ ਨੂੰ 
ਦੇਖ ਕੇ ਜ਼ਮੀਨ ਸੋਨਾ ਦਿੱਤਾ ਦੱਬ ਜੀ 
ਬੀਤੇ ਕਈ ਸਾਲ ਕੁੱਖ ਹੋਈ ਨਾ ਸਾਬੱਲੀ
ਫੁੱਲਾਂ ਜਹੀ ਧੀ ਰੋਲ ਦਿੱਤੀ ਰੱਖ ਜੀ 
ਹਰ ਪਿੰਡ ਦੀ ਕਹਾਣੀ ਜੋ ਲਿੱਖ ਕੇ ਸੁਣਾਈ 
"ਮੀਤ" ਲੁਕਣਾ ਨਾ ਦੁਨੀਆਂ ਤੋਂ ਲੁਕਾਇਆ ਸੱਚ ਜੀ
"ਮੀਤ #tears  Sangita Shaw Rinky Rao Raju Pandey
ਸੋਚਾਂ ਚ ਫਰਕ ਮਿਲਦੀ ਨਾ ਮੱਤ ਜੀ 
ਗੱਬਰੂ ਸੌਕੀਨ ਤੇ ਪੱਲੇ ਨਾ ਕੱਖ ਜੀ 
ਅੱਜ ਦੀ ਜ਼ਵਾਨੀ ਕੱਚੇ ਰਾਹੇ ਤੁਰ ਪਈ 
ਨਸਿਆਂ ਵਕਾਰਾਂ ਮਾਰ ਲਈ ਮੱਤ ਜੀ 
ਕੁੜੀ ਮੁਟਿਆਰ ਵਰ ਸੋਹਣਾ ਲੱਭਿਆ 
ਡੋਡਿਆਂ ਦੀ ਕੋਲੀ ਖਾ ਖੋਲ੍ਹਦਾ ਏ. ਅੱਖ ਜੀ 
ਲੈਣ ਦੇਣ ਮਾਪਿਆਂ ਬਥੇਰਾ ਦਿੱਤਾ ਧੀ ਨੂੰ 
ਦੇਖ ਕੇ ਜ਼ਮੀਨ ਸੋਨਾ ਦਿੱਤਾ ਦੱਬ ਜੀ 
ਬੀਤੇ ਕਈ ਸਾਲ ਕੁੱਖ ਹੋਈ ਨਾ ਸਾਬੱਲੀ
ਫੁੱਲਾਂ ਜਹੀ ਧੀ ਰੋਲ ਦਿੱਤੀ ਰੱਖ ਜੀ 
ਹਰ ਪਿੰਡ ਦੀ ਕਹਾਣੀ ਜੋ ਲਿੱਖ ਕੇ ਸੁਣਾਈ 
"ਮੀਤ" ਲੁਕਣਾ ਨਾ ਦੁਨੀਆਂ ਤੋਂ ਲੁਕਾਇਆ ਸੱਚ ਜੀ
"ਮੀਤ #tears  Sangita Shaw Rinky Rao Raju Pandey