Nojoto: Largest Storytelling Platform

ਸੁੰਨੈ ਪਏ ਸੀ ਕੁਝ ਪੈਂਡੇ ਇਮਾਨਦਾਰੀ ਦੇ ਉਨ੍ਹਾਂ ਪੈਂਡਿਆਂ ਨ

ਸੁੰਨੈ ਪਏ ਸੀ ਕੁਝ ਪੈਂਡੇ ਇਮਾਨਦਾਰੀ ਦੇ
ਉਨ੍ਹਾਂ ਪੈਂਡਿਆਂ ਨੇ ਵੀ ਫਿਰ ਆਪਣੇ ਜ਼ਮੀਰ 
ਧੂਲ ਦੇ ਹੀ ਭਾਅ ਵੇਚਤੇ,,,,,

ਜਵਾਨੀਆਂ ਖਾ ਰਿਹਾ ਕਲਯੁਗ 
ਰਾਹੀਆਂ ਬਿਨਾ ਬੁੱਢੇ ਰਾਹਾਂ ਨੇ ਫਿਰ 
ਰੇਤ ਤੇ ਪਹਾੜ ਬੁਨਤੇ,,,,,

ਕਿਤਾਬੀ ਗਿਆਨ ਦਾ ਹਾਲ ਹੈ ਐਸਾ
ਬੋਲਿਆਂ ਦੇ ਪਿੰਡ ਜਿਵੇ ਕਿਸੇ ਨੇ ਚੀਕ ਚੀਕ
ਦਿਲ ਦੇ ਜ਼ਜ਼ਬਾਤ ਉਲਿਕਤੇ,,,

ਰੂਹ ਤਾ ਇੱਕੋ ਹੀ ਆ
ਬਸ ਮਜ਼ਹਬ ਦੇ ਰੋਲਿਆ ਨੇ ਮੰਦਿਰ ਤੇ
ਮਸਜਿਦ ਵਿੱਚ ਜਾਇਦਾਦ ਵੰਡਤੇ,,,,

ਅੱਜਕਲ ਤਾ ਬਚਪਨ ਚ ਵੱਡਪਨ ਦਿਸਦਾ ਹੈ
ਜਿਵੇ ਕੱਚੀ ਮਿੱਟੀ ਦੇ ਉੱਤੇ ਕਿਸੇ ਨੇ
ਪੱਕੀਆਂ ਇੱਟਾਂ ਦੇ ਮਕਾਨ ਚਿੰਨਤੇ,,,,

ਉਂਜ ਤਾ ਪਾਗਲ ਸ਼ਾਇਰਾ ਹੈ ਸੁਮਨ
ਬਸ ਅੱਜ ਇਹਨੇ ਆਪਣੀ ਕਵਿਤਾ ਵਿਚ
ਸਿਆਣਪ ਆਲੇ ਅਲਫਾਜ਼ ਲਿਖਤੇ,,,, chandan singh aman6.1 Baljit Singh
ਸੁੰਨੈ ਪਏ ਸੀ ਕੁਝ ਪੈਂਡੇ ਇਮਾਨਦਾਰੀ ਦੇ
ਉਨ੍ਹਾਂ ਪੈਂਡਿਆਂ ਨੇ ਵੀ ਫਿਰ ਆਪਣੇ ਜ਼ਮੀਰ 
ਧੂਲ ਦੇ ਹੀ ਭਾਅ ਵੇਚਤੇ,,,,,

ਜਵਾਨੀਆਂ ਖਾ ਰਿਹਾ ਕਲਯੁਗ 
ਰਾਹੀਆਂ ਬਿਨਾ ਬੁੱਢੇ ਰਾਹਾਂ ਨੇ ਫਿਰ 
ਰੇਤ ਤੇ ਪਹਾੜ ਬੁਨਤੇ,,,,,

ਕਿਤਾਬੀ ਗਿਆਨ ਦਾ ਹਾਲ ਹੈ ਐਸਾ
ਬੋਲਿਆਂ ਦੇ ਪਿੰਡ ਜਿਵੇ ਕਿਸੇ ਨੇ ਚੀਕ ਚੀਕ
ਦਿਲ ਦੇ ਜ਼ਜ਼ਬਾਤ ਉਲਿਕਤੇ,,,

ਰੂਹ ਤਾ ਇੱਕੋ ਹੀ ਆ
ਬਸ ਮਜ਼ਹਬ ਦੇ ਰੋਲਿਆ ਨੇ ਮੰਦਿਰ ਤੇ
ਮਸਜਿਦ ਵਿੱਚ ਜਾਇਦਾਦ ਵੰਡਤੇ,,,,

ਅੱਜਕਲ ਤਾ ਬਚਪਨ ਚ ਵੱਡਪਨ ਦਿਸਦਾ ਹੈ
ਜਿਵੇ ਕੱਚੀ ਮਿੱਟੀ ਦੇ ਉੱਤੇ ਕਿਸੇ ਨੇ
ਪੱਕੀਆਂ ਇੱਟਾਂ ਦੇ ਮਕਾਨ ਚਿੰਨਤੇ,,,,

ਉਂਜ ਤਾ ਪਾਗਲ ਸ਼ਾਇਰਾ ਹੈ ਸੁਮਨ
ਬਸ ਅੱਜ ਇਹਨੇ ਆਪਣੀ ਕਵਿਤਾ ਵਿਚ
ਸਿਆਣਪ ਆਲੇ ਅਲਫਾਜ਼ ਲਿਖਤੇ,,,, chandan singh aman6.1 Baljit Singh

chandan singh aman6.1 Baljit Singh