Nojoto: Largest Storytelling Platform

ਦਿਲ ਭੋਲੀ ਜਿਹੀ ਸੂਰਤ ਪਰ ਦਿਲ ਚ ਲੱਖਾਂ ਹੀ ਸਵਾਲ ਨੇ... ਦੇ

ਦਿਲ ਭੋਲੀ ਜਿਹੀ ਸੂਰਤ ਪਰ ਦਿਲ ਚ ਲੱਖਾਂ ਹੀ ਸਵਾਲ ਨੇ...
ਦੇਖ ਪੀੜ ਪਰਾਈ ਨੂੰ ਉਠਦੇ ਦਿਲ ਚ ਮਲਾਲ ਨੇ...
ਸਭ ਤੱਕਦੇ ਹੱਸਦੇ ਮੁੱਖ ਨੂੰ ਕੌਣ ਜਣੇ ਰਹਿੰਦੇ ਕਿਸ ਹਾਲ ਨੇ...
ਮਿਲ ਜਾਣ ਜਵਾਬ ਉਹ ਜੋ ਮਨ ਨੂੰ ਕਰਦੇ ਰਹਿਦੇ ਬੇਹਾਲ ਨੇ...
###✍ਪਰਵਿੰਦਰ ਕੌਰ###