Nojoto: Largest Storytelling Platform

A.C ਮੁਬਾਰਕ ਤੇਰੇ ਮਹਿਲਾਂ ਨੂੰ,,, ਅਸੀਂ ਧੁੱਪਾਂ ਵਿੱਚ ਪਲੇ

A.C ਮੁਬਾਰਕ ਤੇਰੇ ਮਹਿਲਾਂ ਨੂੰ,,,
ਅਸੀਂ ਧੁੱਪਾਂ ਵਿੱਚ ਪਲੇ ਅੰਗਿਆਰੇ ਆਂ।।
ਤੂੰ ਪੈੱਨ ਚਲਾ ਕੇ ਨੋਟ ਫੜੇ,,,,
ਅਸੀਂ ਕਿਰਤਾਂ ਦੇ ਵਣਜਾਰੇ ਆਂ।।।

ਜਸਵੀਰ ਕੌਰ ਬਦਰਾ Jatt life😍😍😍
A.C ਮੁਬਾਰਕ ਤੇਰੇ ਮਹਿਲਾਂ ਨੂੰ,,,
ਅਸੀਂ ਧੁੱਪਾਂ ਵਿੱਚ ਪਲੇ ਅੰਗਿਆਰੇ ਆਂ।।
ਤੂੰ ਪੈੱਨ ਚਲਾ ਕੇ ਨੋਟ ਫੜੇ,,,,
ਅਸੀਂ ਕਿਰਤਾਂ ਦੇ ਵਣਜਾਰੇ ਆਂ।।।

ਜਸਵੀਰ ਕੌਰ ਬਦਰਾ Jatt life😍😍😍

Jatt life😍😍😍