Nojoto: Largest Storytelling Platform

ਤਿੰਨ ਅੱਖਰਾਂ ਦਾ ਲਫ਼ਜ ਏ ਇੱਜਤ, ਇਸ ਤੋਂ ਵੱਡੀ ਚੀਜ਼ ਨਾਂ ਕੋ

ਤਿੰਨ ਅੱਖਰਾਂ ਦਾ ਲਫ਼ਜ ਏ ਇੱਜਤ, 
ਇਸ ਤੋਂ ਵੱਡੀ ਚੀਜ਼ ਨਾਂ ਕੋਈ 

ਮਰਕੇ ਵੀ ਓਹ ਜਿਉਂਦਾ ਜੱਗ ਤੇ
ਜਿਉਂਦੇ ਜੀਅ ਜੀਹਦੀ ਇੱਜਤ ਹੋਈ

ਇੱਜਤ ਦਾ ਮੁੱਲ ਉਹ ਕੀ ਜਾਣੇ
ਜੀਹਦੀ ਇੱਜਤ ਨਿਲਾਮ ਨੀ ਹੋਈ #NojotoQuote
ਤਿੰਨ ਅੱਖਰਾਂ ਦਾ ਲਫ਼ਜ ਏ ਇੱਜਤ, 
ਇਸ ਤੋਂ ਵੱਡੀ ਚੀਜ਼ ਨਾਂ ਕੋਈ 

ਮਰਕੇ ਵੀ ਓਹ ਜਿਉਂਦਾ ਜੱਗ ਤੇ
ਜਿਉਂਦੇ ਜੀਅ ਜੀਹਦੀ ਇੱਜਤ ਹੋਈ

ਇੱਜਤ ਦਾ ਮੁੱਲ ਉਹ ਕੀ ਜਾਣੇ
ਜੀਹਦੀ ਇੱਜਤ ਨਿਲਾਮ ਨੀ ਹੋਈ #NojotoQuote
bscheema6578

B S Cheema

New Creator