Nojoto: Largest Storytelling Platform

ਮੇਰੇ ਕੱਲੇ ਕੱਲੇ ਲਫਜ਼ ਤੇਰੇ ਨਾਮ ਸਰਨਾਵੇਂ ਨੇ ਕੀ ਪਤਾ ਕਦ

ਮੇਰੇ ਕੱਲੇ ਕੱਲੇ ਲਫਜ਼ 
ਤੇਰੇ ਨਾਮ ਸਰਨਾਵੇਂ ਨੇ
ਕੀ ਪਤਾ ਕਦ ਆ ਜਾਣਾ
ਮੌਤ ਦੇ ਬੁਲਾਵੇਂ ਨੇ
ਪਰ ਤੈਨੂੰ ਪਾ ਨਾ ਸਕੇ
 ਇਸ ਗੱਲ ਦੇ ਪਛਤਾਵੇਂ ਨੇ...
(ਰਾਜ਼) #sarnava #pachtava #bulava #ਰਾਜ਼ #Muktsar #punjab
ਮੇਰੇ ਕੱਲੇ ਕੱਲੇ ਲਫਜ਼ 
ਤੇਰੇ ਨਾਮ ਸਰਨਾਵੇਂ ਨੇ
ਕੀ ਪਤਾ ਕਦ ਆ ਜਾਣਾ
ਮੌਤ ਦੇ ਬੁਲਾਵੇਂ ਨੇ
ਪਰ ਤੈਨੂੰ ਪਾ ਨਾ ਸਕੇ
 ਇਸ ਗੱਲ ਦੇ ਪਛਤਾਵੇਂ ਨੇ...
(ਰਾਜ਼) #sarnava #pachtava #bulava #ਰਾਜ਼ #Muktsar #punjab