Nojoto: Largest Storytelling Platform

ਤੂੰ ਪਰਾਇਆ ਕਰ ਗਿਆ ਲਾਣ ਦਾ ਤੂੰ ਕੋਲੇ ਦਿਖਵਾ ਕਰ ਗਿਆ ਅਪਣਾ

ਤੂੰ ਪਰਾਇਆ ਕਰ ਗਿਆ ਲਾਣ ਦਾ ਤੂੰ ਕੋਲੇ ਦਿਖਵਾ ਕਰ ਗਿਆ
ਅਪਣਾ ਬਣਾ ਕੇ ਤੂੰ ਪਰਾਇਆ ਕਰ ਗਿਆ
ਉਡੀਕ ਦਿਆ ਰਾਹਵਾ ਤੇਰੇ ਵਾਪਿਸ ਆਉਣ ਦੀ
ਵਾਪਿਸ ਆਉਣ ਦਾ ਤੂੰ ਦਿਖਵਾ ਕਰ ਗਿਆ
ਜਦੋਂ ਤੇਰੇ ਖਾਬ ਵੀ ਆਵੇ ਕਾਲੀ
 ਰਾਤ ਵੀ ਰੰਗੀਨ ਜੈਹੀ ਲਗਦੀ
ਵਾਂਗ ਕੋਇਲਾ ਕੰਨ ਵਿੱਚ ਸੰਗੀਤ ਜਾ ਵਜੇ
ਯਾਦਾ ਦੇ ਫੇਰ ਬੂਟੇ ਖਿੜਦੇ 
ਹੰਜੂਆਂ ਦਾ ਮੈ ਪਾਣੀ ਲਾਵਾਂ
ਕੋਲ ਬਿਠਾ ਕੇ ਇਕੀ ਗੱਲ ਸਮਝਵਾ
ਦੂਰ ਜਾਣ ਦੀ ਲੋੜ ਕਿ ਹੈ 
ਤੈਨੂੰ ਸਮਝਾ ਕੇ ਆਪਣੇ ਦਿਲ ਨੂੰ ਸਕੂਨ ਹੈ ਮਿਲਦਾ


Guri ਜੱਖਮ
ਤੂੰ ਪਰਾਇਆ ਕਰ ਗਿਆ ਲਾਣ ਦਾ ਤੂੰ ਕੋਲੇ ਦਿਖਵਾ ਕਰ ਗਿਆ
ਅਪਣਾ ਬਣਾ ਕੇ ਤੂੰ ਪਰਾਇਆ ਕਰ ਗਿਆ
ਉਡੀਕ ਦਿਆ ਰਾਹਵਾ ਤੇਰੇ ਵਾਪਿਸ ਆਉਣ ਦੀ
ਵਾਪਿਸ ਆਉਣ ਦਾ ਤੂੰ ਦਿਖਵਾ ਕਰ ਗਿਆ
ਜਦੋਂ ਤੇਰੇ ਖਾਬ ਵੀ ਆਵੇ ਕਾਲੀ
 ਰਾਤ ਵੀ ਰੰਗੀਨ ਜੈਹੀ ਲਗਦੀ
ਵਾਂਗ ਕੋਇਲਾ ਕੰਨ ਵਿੱਚ ਸੰਗੀਤ ਜਾ ਵਜੇ
ਯਾਦਾ ਦੇ ਫੇਰ ਬੂਟੇ ਖਿੜਦੇ 
ਹੰਜੂਆਂ ਦਾ ਮੈ ਪਾਣੀ ਲਾਵਾਂ
ਕੋਲ ਬਿਠਾ ਕੇ ਇਕੀ ਗੱਲ ਸਮਝਵਾ
ਦੂਰ ਜਾਣ ਦੀ ਲੋੜ ਕਿ ਹੈ 
ਤੈਨੂੰ ਸਮਝਾ ਕੇ ਆਪਣੇ ਦਿਲ ਨੂੰ ਸਕੂਨ ਹੈ ਮਿਲਦਾ


Guri ਜੱਖਮ
guri6964021374980

Guri

Growing Creator

ਜੱਖਮ