Nojoto: Largest Storytelling Platform

ਇਜ਼ਤ ਪਿਆਰ ਕਰਨ ਵਾਲਿਆ ਦੀ ਨੀ ਸੱਜਣਾਂ ਚਾਰ ਕੁ ਟਕੇ ਤੇ ਗੱ

ਇਜ਼ਤ ਪਿਆਰ ਕਰਨ ਵਾਲਿਆ ਦੀ ਨੀ ਸੱਜਣਾਂ 
ਚਾਰ ਕੁ ਟਕੇ ਤੇ ਗੱਡੀ ਵਾਲਿਆਂ ਦੀ ਹੁੰਦੀ ਆ
ਬੇਵਫ਼ਾ ਖੇਡ ਰੋਲਕੇ ਜੋ ਕਹਿਣ 
ਵਰਤ ਕੇ ਮੈਂ ਛੱਡੀ ਵਾਲਿਆਂ ਦੀ ਹੁੰਦੀ ਆ
ਗਰੀਬ ਦੇ ਤਾਂ ਪਿਆਰ ਲਈ ਤਰਲੇ ਹੀ ਹੁੰਦੇ ਬਸ!
ਜੀ-ਜੀ ਜੁਬਾਨ ਜਿੰਨਾਂ ਦੱਬੀ ਵਾਲਿਆਂ ਦੀ ਹੁੰਦੀ ਆ
ਮਾੜਾ ਬੰਦਾ ਕੱਢਦਾ ਹਾੜੇ ਵਾਰ-ਵਾਰ 
ਰੀਝ ਹਰ ਇਕ ਪੂਰੀ ਕੋਠੀ ਵੱਡੀ ਵਾਲਿਆਂ ਦੀ ਹੁੰਦੀ ਆ
ਗਰੀਬ ਦੇ ਤਾਂ ਘਰ ਆਉਣ ਵੇਲੇ ਵੀ ਕੋਈ ਸੋਚੇ
ਉਡੀਕ ਸਿਨੇਮੇ ਹੋਟਲ ਘੁੰਮਾਉਣ ਵਾਲਿਆਂ ਦੀ ਹੁੰਦੀ ਆ
ਅੱਟੀ ਵਾਲਿਆ "ਪੌਲ" ਐਵੇਂ ਸੋਚਦਾ ਏਂ ਬਹੁਤਾ
ਇਹ ਤੇਰੇ ਨਾ ਨੀ ਹਰ ਚਾਹੁਣ  ਵਾਲਿਆਂ ਨਾ ਹੁੰਦੀ ਆ

©Mr. Paul Atti #Moon