Nojoto: Largest Storytelling Platform

ਅੱਜ ਪਥੱਰ ਵਰਗਾ ਇਹ ਦਿਲ ਹੋ ਗਿਆ ਜਿਹੜਾ ਕਦੇ ਕਲੀਆ ਨਾਲੋ ਕ

ਅੱਜ ਪਥੱਰ ਵਰਗਾ ਇਹ ਦਿਲ ਹੋ ਗਿਆ
ਜਿਹੜਾ ਕਦੇ ਕਲੀਆ ਨਾਲੋ ਕੋਮਲ ਸੀ
ਕੁੱਝ ਮਿਹਰਬਾਨੀਆ ਤੇਰੇ ਧੌਖੇ ਦਿਆ
ਤੇ ਕੁੱਝ ਮੈਨੂੰ ਤੇਰਾ  ਭੋਲਾਪਣ ਮਾਰ ਗਿਆ
ਤੇਰੇ ਇਸ਼ਕ ਨੇ ਮੈਨੂੰ  ਏਨਾ ਅੰਨ੍ਹੇ ਕਰਤਾ ਸੀ
ਮੈ ਆਪਣਾ ਸਭ ਕੁਝ  ਹਾਰ ਗਿਆ
                           **ਤੇਰਾ ਦੀਪ ਸੰਧੂ** ਕੌਰ ਢਿਲੋਂ jasvir kaur sidhu  Baljit Singh  Harman Maan Simarabhi Kaur manraj kaur
ਅੱਜ ਪਥੱਰ ਵਰਗਾ ਇਹ ਦਿਲ ਹੋ ਗਿਆ
ਜਿਹੜਾ ਕਦੇ ਕਲੀਆ ਨਾਲੋ ਕੋਮਲ ਸੀ
ਕੁੱਝ ਮਿਹਰਬਾਨੀਆ ਤੇਰੇ ਧੌਖੇ ਦਿਆ
ਤੇ ਕੁੱਝ ਮੈਨੂੰ ਤੇਰਾ  ਭੋਲਾਪਣ ਮਾਰ ਗਿਆ
ਤੇਰੇ ਇਸ਼ਕ ਨੇ ਮੈਨੂੰ  ਏਨਾ ਅੰਨ੍ਹੇ ਕਰਤਾ ਸੀ
ਮੈ ਆਪਣਾ ਸਭ ਕੁਝ  ਹਾਰ ਗਿਆ
                           **ਤੇਰਾ ਦੀਪ ਸੰਧੂ** ਕੌਰ ਢਿਲੋਂ jasvir kaur sidhu  Baljit Singh  Harman Maan Simarabhi Kaur manraj kaur