Nojoto: Largest Storytelling Platform

ਮੂੰਹ ਤੇ ਇਜ਼ਤ ਫ਼ਿਰ ਪਿੱਠ ਪਿੱਛੇ ਮੈਂ ਗਾਲਾ ਕਡ ਦੇ ਵੇਖੇ ਲ

ਮੂੰਹ ਤੇ ਇਜ਼ਤ ਫ਼ਿਰ ਪਿੱਠ ਪਿੱਛੇ ਮੈਂ ਗਾਲਾ ਕਡ ਦੇ ਵੇਖੇ ਲੋਕ,
ਕਰ ਕੇ ਗਲਾ ਪਿਆਰ ਦੀਆ ਫਿਰ ਜਿਸਮ ਵਟਾਂਦੇ ਵੇਖੇ ਲੋਕ,

ਕਰਨ ਜੋ ਸੇਵਾ ਲੰਗਰਾਂ ਵਿੱਚ ਬੜੇ ਭਗਤ ਹੋਏ ਅਖਵਾਉਂਦੇ ਨੇ,
ਆਪਣੀ ਹੀ ਮਾਂ ਨੂੰ ਰੋਟੀ ਤਾਂ ਛੱਡ ਨਾ ਪਾਣੀ ਵੀ ਪੁੱਛਦੇ ਵੇਖੇ ਲੋਕ,